National MSME Award 2023 ਲਈ ਸਨਅਤਕਾਰਾਂ ਤੋਂ ਕੇਂਦਰ ਸਰਕਾਰ ਨੇ ਬਿਨੈ-ਪੱਤਰ ਮੰਗੇ – ਪੜ੍ਹੋ ਕਦੋ ਤੱਕ ਕਰ ਸਕਦੇ ਹੋ ਅਪਲਾਈ

MSME ਮੰਤਰਾਲਾ, ਭਾਰਤ ਸਰਕਾਰ ਨੇ ਰਾਸ਼ਟਰੀ MSME ਅਵਾਰਡ 2023 ਲਈ ਬਿਨੈ-ਪੱਤਰ ਮੰਗੇ ਹਨ । MSME ਦੁਆਰਾ ਔਨਲਾਈਨ ਅਰਜ਼ੀ https://dashboard.msme.gov.in/na ‘ਤੇ ਜਮ੍ਹਾ ਕੀਤੀ ਜਾ ਸਕਦੀ ਹੈ। ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ 10.05.2023 ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੇਸ਼ ਲਈ ਮਿਹਨਤ ਕਰ ਰਹੇ ਉਦਮੀਆਂ ਨੂੰ ਐਵਾਰਡ ਲਈ ਅਪਲਾਈ ਕਰਨ ਦੀ ਪ੍ਰੇਰਨਾ ਦਿੱਤੀ ਹੈ।