ਫੌਕਲ ਪੁਇੰਟ ਪੁਲਿਸ ਨੇ 3 ਲੁਟੇਰਿਆਂ ਨੂੰ ਕੀਤਾ ਕਾਬੂ

ਲੁਧਿਆਣਾ – ਫੌਕਲ ਪੁਇੰਟ ਪੁਲਿਸ ਨੇ ਖੋਹ ਕਰਨ ਵਾਲੇ 3 ਲੁਟੇਰਿਆਂ ਨੂੰ ਕਾਬੂ ਕੀਤਾ ਹੈ, ਜਾਰੀ ਪ੍ਰੈਸ ਨੋਟ ਅਨੁਸਾਰ ਪੁਲਿਸ ਨੇ ਲੁੱਟੀ ਰਕਮ, ਇੱਕ ਮੋਟਰ ਸਾਇਕਲ ਅਤੇ ਲੋਹੇ ਦਾ ਦਾਤ ਬਰਾਮਦ ਕੀਤਾ ਹੈ. ਪੜ੍ਹੋ ਵਿਸਥਾਰ…..