ਵਰਲਡ ਸਾਈਕਲ ਟੂਰ ‘ਤੇ ਭਾਰਤ ਪੁੱਜੇ ਨਾਰਵੇ ਦੇ ਨਾਗਰਿਕ ਦਾ ਲੁਧਿਆਣਾ ਵਿੱਚ ਮੁਬਾਇਲ ਫ਼ੋਨ ਖੋਹਣ ਵਾਲੇ ਦੋਸ਼ੀ ਪੁਲਿਸ ਨੇ ਕੀਤੇ ਕਾਬੂ – ਫੋਨ ਕੀਤਾ ਵਾਪਸ
ਵਰਲਡ ਸਾਈਕਲ ਟੂਰ ‘ਤੇ ਭਾਰਤ ਪੁੱਜੇ ਨਾਰਵੇ ਦੇ ਨਾਗਰਿਕ ਐਸਪੇਨ ਲਿਲੀਨਗੇਨ ਦਾ ਲੁਧਿਆਣਾ ਵਿੱਚ ਮੁਬਾਇਲ ਫ਼ੋਨ ਅਤੇ ਨਿੱਜੀ ਸਮਾਨ ਖੋਹਣ ਵਾਲਿਆਂ ਨੂੰ ਲੁਧਿਆਣਾ ਪੁਲਿਸ ਨੇ ਤੇਜ਼ੀ ਨਾਲ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਲੁਧਿਆਣਾ ਪੁਲਿਸ ਨੇ 2 ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਰਾਮਦਗੀ ਤੋਂ ਬਾਅਦ ਮੋਬਾਈਲ ਵਿਦੇਸ਼ੀ ਨਾਗਰਿਕ ਨੂੰ ਸੌਂਪ ਦਿੱਤਾ।
Mobile phone of Norway citizen, Aspen was snatched in ludhiana during Solo World Cycling Tour. Acting promptly, Case solved within 48 hours, both the snatchers are caught and robbed mobile handed back. pic.twitter.com/PIBxoyG0fb
— Ludhiana Police (@Ludhiana_Police) December 17, 2022