ਜਨਮ ਦਿਨ – ਕਿਰਤ ਵੰਡਣ ਵਾਲੀ ਵਿਲੱਖਣ ਸ਼ਖਸ਼ੀਅਤ – ਡਾ. ਇੰਦਰਜੀਤ ਸਿੰਘ ਪੰਜਾਬ ਐਂਡ ਸਿੰਧ ਬੈੰਕ 

ਨਿਊਜ਼ ਪੰਜਾਬ

ਕਿਰਤ ਵੰਡਣ ਵਾਲੀ ਵਿਲੱਖਣ ਸ਼ਖਸ਼ੀਅਤ ਡਾ. ਇੰਦਰਜੀਤ ਸਿੰਘ ਪੰਜਾਬ ਐਂਡ ਸਿੰਧ ਬੈੰਕ ਦਾ ਅੱਜ 111 ਵਾ ਜਨਮ ਦਿਨ ਮਨਾਇਆ ਜਾ ਰਿਹਾ, ਡਾ. ਇੰਦਰਜੀਤ ਸਿੰਘ ਨੇ ਆਪਣੇ ਜੀਵਨ ਦੌਰਾਨ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਦਿੱਤੇ, ਉਹਨਾਂ ਦੀ ਦੇਣ ਕੌਮ ਹਮੇਸ਼ਾ ਯਾਦ ਰੱਖੇਗੀ I

ਹੇਠਲੇ ਲਿੰਕ ਨੂੰ ਟੱਚ ਕਰਕੇ – ਪੜ੍ਹੋ ਉਹਨਾਂ ਬਾਰੇ ਜਾਣਕਾਰੀ

Dr. Inderjit Singh Ji