ਪ੍ਰੋ. ਦਵਿੰਦਰ ਸਿੰਘ ਭੁੱਲਰ 6 ਹਫਤਿਆਂ ਦੇ ਪੈਰੋਲ ਤੇ ਰਿਹਾ

 ਅਮ੍ਰਿਤਸਰ , 4 ਅਪ੍ਰੈਲ ( ਨਿਊਜ਼ ਪੰਜਾਬ ) ਪੰਜਾਬ ਸਰਕਾਰ ਨੇ 1993  ਦੇ ਬੰਬ ਧਮਾਕਿਆਂ ਵਿੱਚ ਉਮਰ ਕੈਦ ਕਟ ਰਹੇ ਪ੍ਰੋ. ਦਵਿੰਦਰ ਸਿੰਘ ਭੁੱਲਰ ਨੂੰ ਅਮ੍ਰਿਤਸਰ ਜੇਲ੍ਹ ਵਿੱਚੋ 6  ਹਫਤਿਆਂ ਦੇ ਪੈਰੋਲ ਤੇ ਰਿਹਾ ਕਰ ਦਿੱਤੋ ਹੈ | ਉਨ੍ਹਾਂ ਨੂੰ ਘਰ ਦੇ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਹੈ |