FCI govt. Jobs – ਸਿਰਫ ਇੱਕ ਦਿਨ ਬਾਕੀ – ਫੂਡ ਕਾਰਪੋਰੇਸ਼ਨ ਆਫ਼ ਇੰਡੀਆਂ ਦੀਆਂ 5043 ਅਸਾਮੀਆਂ ਲਈ ਅਪਲਾਈ ਕਰੋ – ਤੁਸੀਂ ਵੀ ਬਣ ਸਕਦੇ ਹੋ ਜੇ. ਈ.-ਤਨਖਾਹ 34000 ਤੋਂ 103400 ਰੁਪਏ ਪ੍ਰਤੀ ਮਹੀਨਾ – ZONE-WISE RECRUITMENT

ਇਹਨਾਂ ਆਸਾਮੀਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 5 ਅਕਤੂਬਰ ਹੈ

https://newspunjab.net/?p=32398

ਨਿਊਜ਼ ਪੰਜਾਬ

ਫੂਡ ਕਾਰਪੋਰੇਸ਼ਨ ਆਫ਼ ਇੰਡੀਆਂ ( Food Corporation of India ) ਨੇ ਜੂਨੀਅਰ ਇੰਜੀਨੀਅਰ ( JE ) , ਟਾਈਪਿਸਟ ਅਤੇ ਸਟੈਨੋਗ੍ਰਾਫਰ ਗ੍ਰੇਡ 2 ( steno grade ) ਅਤੇ ਅਸਿਸਟੈਂਟ ਗ੍ਰੇਡ 3 ( AG – III ) ਦੀਆਂ ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ । ਇਹਨਾਂ ਗ੍ਰੇਡਾਂ ਤਹਿਤ ਕੁੱਲ 5043 ਆਸਾਮੀਆਂ ਭਰੀਆਂ ਜਾਣਗੀਆਂ ।

ਜੋ ਉਮੀਦਵਾਰ ਇਹਨਾਂ ਆਸਾਮੀਆਂ ਲਈ ਭਰਤੀ ਹੋਣਾ ਚਾਹੁੰਦੇ ਹਨ, ਇਸ ਲਿੰਕ ਤੇ ਜਾਕੇ ਵਿਸਥਾਰ ਵਿੱਚ ਵੇਰਵੇ ਪੜ੍ਹੋ 

https://newspunjab.net/?p=32398

ਤੁਸੀਂ FCI ਦੀ ਅਧਿਕਾਰਤ ਵੈਬਸਾਈਟ fci.gov.in ਰਾਹੀਂ ਆਸਾਮੀਆਂ ਲਈ ਅਰਜ਼ੀ ਦੇ ਸਕਦੇ ਹੋ । ਇਹਨਾਂ ਆਸਾਮੀਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 5 ਅਕਤੂਬਰ ਹੈ,

ਹੋਰ ਖਬਰਾਂ ਪੜ੍ਹਣ ਲਈ ਇਸ ਲਿੰਕ ਤੇ ਜਾਓ 🙏🏻 https://newspunjab.net/