ਪੰਜਾਬ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਇੱਕ ਜੁਲਾਈ ਤੋਂ ਦੇਵੇਗੀ – ਰਿਪੋਰਟ ਕਾਰਡ ਵਿੱਚ ਕੀਤਾ ਪ੍ਰਗਟਾਵਾ

ਨਿਊਜ਼ ਪੰਜਾਬ

ਪੰਜਾਬ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਇੱਕ ਜੁਲਾਈ ਤੋਂ ਦੇਣ ਦਾ ਐਲਾਨ ਕੀਤਾ ਹੈ,

ਭਗਵੰਤ ਮਾਨ ਸਰਕਾਰ ਦੇ 30 ਦਿਨਾਂ ਦੇ ਜਾਰੀ ਰਿਪੋਰਟ ਕਾਰਡ ਵਿੱਚ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ, ਇਸੇ ਕਾਰਡ ਵਿੱਚ ਕਿਹਾ ਗਿਆ ਕਿ 300 ਯੂਨਿਟ ਇੱਕ ਜੁਲਾਈ ਤੋਂ ਜਨਤਾ ਨੂੰ ਮੁਫ਼ਤ ਮਿਲਣੇ ਸ਼ੁਰੂ ho ਜਾਣਗੇ, ਇਸ ਸਬੰਧੀ ਹੋਰ ਵੇਰਵੇ ਹਾਲੇ ਸਪਸ਼ਟ ਨਹੀਂ ਕੀਤੇ ਗਏ I