ਪੜ੍ਹੋ ਲੁਧਿਆਣਾ ਦੀਆ ਸੀਟਾਂ ਦੇ ਰੁਝਾਨ – ਸੁਖਬੀਰ ਸਿੰਘ ਬਾਦਲ ਅੱਗੇ – ਸਿੱਧੂ ਤੀਜੇ ਸਥਾਨ ਤੇ – ਕੈਪਟਨ , ਚੰਨੀ , ਸਿੱਧੂ , ਮਜੀਠੀਆ , ਆਸ਼ੂ ਪਹਿਲੇ ਰੁਝਾਨ ਵਿਚ ਪੱਛੜੇ – ਸੁਖਬੀਰ ਸਿੰਘ ਬਾਦਲ ਅੱਗੇ – ਸਿੱਧੂ ਤੀਜੇ ਸਥਾਨ ਤੇ

ਨਿਊਜ਼ ਪੰਜਾਬ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ , ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਹਲਕੇ ਤੋਂ , ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਨ ਪਹਿਲੇ ਰੁਝਾਨ ਵਿੱਚ ਪੱਛੜ ਗਏ ਹਨ। ਕੈਪਟਨ ਅਤੇ ਭਾਰਤ ਭੂਸ਼ਨ ਆਸ਼ੂ ਤੀਜੇ ਸਥਾਨ ਤੇ ਹਨ। ਅਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਪੱਛੜ ਗਏ ਹਨ ਇੱਥੇ ਆਪ ਪਾਰਟੀ ਦੀ ਜੀਵਨਜੋਤ ਕੌਰ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਤੋਂ 413 ਵੋਟਾਂ ਨਾਲ ਪਹਿਲੇ ਰੁਝਾਨ ਵਿੱਚ ਅੱਗੇ ਹਨ।
ਇਸ ਸਮੇ ਆਪ 64 , ਕਾਂਗਰਸ 8 , ਅਕਾਲੀ ਦਲ – ਬਸਪਾ 6 , ਭਾਜਪਾ 2 , ਆਜ਼ਾਦ – 1ਸੀਟਾਂ ਤੇ ਅੱਗੇ ਚੱਲ ਰਹੇ ਹਨ।
ਲੁਧਿਆਣਾ ਦੀਆਂ  ਸੀਟਾਂ ਦੇ ਵੇਰਵੇ