ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਲ ਤੇ ਧਮਾਕਾ – ਦੋ ਮੌਤਾਂ ਕਈ ਜਖ਼ਮੀ – ਉੱਚ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ – ਬਚਾਅ ਕਾਰਜ ਜਾਰੀ
ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਲ ਤੇ ਧਮਾਕਾ ਹੋਣ ਦੀ ਖਬਰ ਹੈ , ਇਹ ਧਮਾਕਾ ਦੂਜੀ ਮੰਜ਼ਲ ਦੇ ਬਾਥਰੂਮ ਵਿੱਚ ਹੋਇਆ ਹੈ , ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਗਏ ਹਨ ਅਤੇ ਫੱਟੜਾਂ ਨੂੰ ਹਸਪਤਾਲ ਪੁਹੰਚਾਇਆ ਜਾ ਰਿਹਾ। । ਦੋ ਮੌਤਾਂ ਹੋਣ ਦੀ ਪੁਛਟੀ ਕੀਤੀ ਗਈ ਹੈ ਪੁਲਿਸ ਨੇ ਅਦਾਲਤੀ ਕੰਪਲੈਕਸ ਨੂੰ ਸੀਲ ਕਰ ਦਿੱਤਾ ਹੈ।ਮਿੰਨੀ ਸੈਕਟਰੀਏਟ ਵਿਚ ਸਥਿਤ ਉਕਤ ਕੰਪਲੈਕਸ ਵਿੱਚ ਧਮਾਕੇ ਦੇ ਨਾਲ ਭੱਜ ਦੌੜ ਮੱਚ ਗਈ , ਘਟਨਾ ਦੇ ਤਰੁੰਤ ਬਾਅਦ ਪੁਲਿਸ ਨੇ ਕੰਪਲੈਕਸ ਨੂੰ ਘੇਰ ਕੇ ਬਚਾਅ ਕਾਰਜ ਆਰੰਭ ਦਿਤੇ ਹਨ।