ਮੱਧ ਪ੍ਰਦੇਸ਼ ਵਿਚ ਭਾਜਪਾ ਦੇ ਸ਼ਿਵਰਾਜ ਸਿੰਘ ਚੋਹਾਨ ਚੋਥੀ ਵਾਰੀ ਮੁੱਖ ਮੰਤਰੀ ਬਣੇ

ਭੁਪਾਲ 23 ਮਾਰਚ (ਨਿਊਜ਼ ਪੰਜਾਬ ) ਮੱਧ ਪ੍ਰਦੇਸ਼ ਵਿਚ ਭਾਜਪਾ ਦੇ ਸ਼ਿਵਰਾਜ ਸਿੰਘ ਚੋਹਾਨ ਨੇ ਅੱਜ ਰਾਤ  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ  ਸੋਹ ਚੁੱਕ ਲਈ | ਉਨ੍ਹਾਂ ਨੂੰ ਰਾਜ ਭਵਨ ਵਿਚ ਗਵਰਨਰ ਨੇ ਸੋਹ ਚੁਕਵਾਈ | ਸ਼੍ਰੀ ਚੋਹਾਨ ਮੱਧ ਪ੍ਰਦੇਸ਼ ਦੇ ਚੋਥੀ ਵਾਰੀ ਮੁੱਖ ਮੰਤਰੀ ਬਣੇ ਹਨ |