ਪੰਜਾਬ ,ਚੰਡੀਗੜ੍ਹ ,ਹਰਿਆਣਾ ,ਦਿੱਲੀ, ਬਿਹਾਰ ,ਰਾਜਿਸਥਾਨ ਅਤੇ ਉਤਰਾਖੰਡ ਰਹਿਣਗੇ 31 ਮਾਰਚ ਤੱਕ ਬੰਦ — ਬਾਕੀ ਰਾਜਾਂ ਦੇ ਪ੍ਰਭਾਵਿਤ ਜਿਲ੍ਹੇ ਹੋਣਗੇ ਬੰਦ
ਚੰਡੀਗੜ੍ਹ 22 ਮਾਰਚ – (ਨਿਊਜ਼ ਪੰਜਾਬ ) ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ 31 ਮਾਰਚ ਤੱਕ ਪੂਰੇ ਸੂਬੇ ਵਿੱਚ ਲਾਕ-ਡਾਉਂਣ ਕਰਨ ਤੋਂ ਬਾਅਦ ਚੰਡੀਗੜ੍ਹ ਅਤੇ ਹਰਿਆਣਾ ਸਰਕਾਰ ,ਦਿੱਲੀ, ਬਿਹਾਰ ,ਰਾਜਿਸਥਾਨ ਅਤੇ ਉਤਰਾਖੰਡ ਨੇ ਵੀ ਆਪਣਾ ਸੂਬਾ ਲਾਕ-ਡਾਉਂਣ ਵਿੱਚ ਲੈ ਆਉਂਦਾ ਹੈ , 31 ਮਾਰਚ ਤੱਕ ਬੰਦ ਦੀਆਂ ਪਾਬੰਦੀਆਂ ਲਾਗੂ ਰਹਿਣਗੀਆਂ |