ਪੰਜਾਬ ਪ੍ਰਦੂਸ਼ਣ ਰੋਕਥਾਮ ਬੌਰਡ ਦਾ ਨਵਾਂ ਚੇਅਰਮੈਨ ਨਿਯੁਕਤ – ਸੂਬਾ ਸਰਕਾਰ ਵਲੋਂ ਆਰਡਰ ਜਾਰੀ

PPCB says 'either complete CETP projects on time or pay environmental  compensation' to SPVs - Ludhiana Live

ਨਿਊਜ਼ ਪੰਜਾਬ
ਪੰਜਾਬ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੌਰਡ ਦਾ ਨਵਾਂ ਚੇਅਰਮੈਨ ਨਿਯੁਕਤ ਕਰਨ ਦੇ ਆਰਡਰ ਜਾਰੀ ਕੀਤੇ ਹਨ l
ਸੂਬੇ ਦੇ ਵਿਗਿਆਨ, ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਜਾਰੀ ਆਰਡਰ ਅਨੁਸਾਰ ਡਾ.ਆਦਰਸ਼ ਪਾਲ ਵਿਜ਼ ਬੌਰਡ ਦੇ ਨਵੇਂ ਚੈਅਰਮੇਨ ਹੋਣਗੇ | ਇੱਹ ਨਿਯੁਕਤੀ ਤਰੁੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ |