ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲਾਂ ਦੀ ਅੱਗ ਕਾਰਨ ਸੂਬੇ ਵਿੱਚ ਐਮਰਜੰਸੀ ਐਲਾਨੀ – 300 ਇਲਾਕਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ – Provincial state of emergency declared

ImageBC Wildfire Service

ਨਿਊਜ਼ ਪੰਜਾਬ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪੈ ਰਿਹਾ ਹੈ। ਇਸ ਅੱਗ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਐਮਰਜੰਸੀ ਐਲਾਨ ਦਿੱਤੀ ਗਈ ਹੈ।
ਬ੍ਰਿਟਿਸ਼ ਕੋਲੰਬੀਆ ਦੇ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਹੈ ਕਿ ਸੂਬੇ ਵਿੱਚ ਇਹ ਐਮਰਜੰਸੀ 14 ਦਿਨ ਤੱਕ ਲਾਗੂ ਰਹੇਗੀ ਅਤੇ ਲੋੜ ਪੈਣ ’ਤੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਸ ਨਾਲ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਅੱਗ ਦੇ ਖ਼ਤਰੇ ਵਾਲੀ ਥਾਂ ਤੋਂ ਬਾਹਰ ਕੱਢਣ ਵਿੱਚ ਮਦਦ ਮਿਲੇਗੀ, ਉੱਥੇ ਸਰਕਾਰ ਲੋੜ ਪੈਣ ’ਤੇ ਇਨ੍ਹਾਂ ਸਾਰੇ ਲੋਕਾਂ ਨੂੰ ਸੁਰੱਖਿਅਤ ਰਿਹਾਇਸ਼ ਦਾ ਪ੍ਰਬੰਧ ਵੀ ਕਰਕੇ ਦੇਵੇਗੀ। ਉਨ੍ਹਾਂ ਦੱਸਿਆ ਕਿ ਬੀ.ਸੀ. ’ਚ ਹੁਣ ਤੱਕ 300 ਇਲਾਕਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਲਗਭਗ 6 ਹਜ਼ਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ 32 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਸਾਰੇ ਹਿੱਸਿਆਂ ਵਿੱਚ ਅੱਗ ਬੁਝਾਉਣ ਵਿੱਚ 3 ਹਜ਼ਾਰ ਤੋਂ ਵੱਧ ਫਾਇਰ ਬ੍ਰਿਗੇਡ ਮੁਲਾਜ਼ਮ ਲੱਗੇ ਹੋਏ ਹਨ।

The B.C. government is declaring a provincial state of emergency to support the provincewide response to the ongoing wildfire situation.

Mike Farnworth, Minister of Public Safety and Solicitor General, made the declaration on July 20, 2021, based upon the recommendation from the BC Wildfire Service and Emergency Management BC. The declaration will be in effect starting July 21, 2021.

The state of emergency is initially in effect for 14 days once issued and may be extended or rescinded as necessary. The state of emergency applies to the whole province and ensures federal, provincial and local resources can be delivered in a co-ordinated response to protect the public, which remains the provincial government’s top priority.

“Public safety is always our first priority, and as wildfire activity is expected to increase, this is a progressive step in our wildfire response to make sure British Columbia has access to extraordinary powers under the Emergency Program Act,” Farnworth said. “In a briefing last night, I received word that we’ll be facing a few days of very difficult weather in the Interior. This declaration will address the potential of a mass evacuation scenario and provide our government with the means to secure the accommodation spaces necessary to house our citizens, if necessary.”

As of July 20, there were 299 wildfires burning in B.C., with 40 evacuation orders affecting approximately 5,724 people (2,862 properties), in addition to 69 evacuation alerts impacting approximately 32,076 people (16,038 properties). The extended weather forecast calls for continued hot and dry conditions, with heightened wind activity in the Interior and southeastern B.C.

More than 3,180 firefighters and resource staff are currently actively engaged in fighting fires in all fire regions in the province. This includes 1,080 contractors and 135 out-of-province resources.

The federal government has responded to and accepted British Columbia’s request for firefighting assistance. In the coming days, federal personnel and resources will be arriving in B.C. to assist with wildfire efforts.

The state of emergency gives agencies, such as the Ministry of Forests, Lands, Natural Resource Operations and Rural Development, Emergency Management BC, the fire commissioner and the RCMP, the authority to take every action necessary to fight the wildfires and protect people and communities.

Quick Facts:

  • Declarations of provincial states of emergency may be issued by the minister responsible under the Emergency Program Act.
  • The provincial government can extend the period of a declaration made by the minister responsible for further periods of time.