ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਲੱਭਾ – ਕੈਨੇਡਾ ਦੀ ਕੰਪਨੀ ਨੂੰ ਕਰੌਵ ਡਾਇਮੰਡ ਮਾਈਨ ਬੋਤਸਵਾਨਾ ਤੋਂ ਮਿਲਿਆ – ਵੇਖੋ ਹੀਰੇ ਦੀ ਚਮਕ ਅਤੇ ਇਤਿਹਾਸ- LUCARA RECOVERS 1,174 CARAT DIAMOND FROM THE KAROWE MINE IN BOTSWANA

News Punjab

1,174.76 ਕੈਰੇਟ ਦੇ ਹੀਰੇ ਤੋਂ ਪਹਿਲਾਂ ਪਿਛਲੇ ਮਹੀਨੇ, ਬੋਤਸਵਾਨਾ ਵਿੱਚ ਹੀ 1,098 ਕੈਰੇਟ ਦੇ ਹੀਰੇ ਦੀ ਖੋਜ ਕੀਤੀ ਗਈ ਸੀ, ਜੋ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਸੀ। ਜਦੋਂ ਕਿ ਸਭ ਤੋਂ ਵੱਡਾ ਹੀਰਾ 1905 ਵਿਚ ਲੱਭਿਆ ਗਿਆ ਜੋ ਕਿ 3,106 ਕੈਰੇਟ ਦਾ ਹੈ –  1,174.76 ਕੈਰੇਟ ਦਾ ਇਹ ਨਵਾਂ ਹੀਰਾ ਅਜੇ ਤੱਕ ਤਰਾਸ਼ਿਆ ਨਹੀਂ ਗਿਆ , ਪਰ ਇਸ ਦੀ ਖੂਬਸੂਰਤੀ ਵੇਖਣ ਯੋਗ ਹੈ

ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ

Image
ਕੈਨੇਡਾ ਦੀ ਲੂਕਾਰਾ ਡਾਇਮੰਡ ਕਾਰਪੋਰੇਸ਼ਨ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਮਿਲਿਆ ਹੈ , ਲੁਕਾਰਾ ਡਾਇਮੰਡ ਨੂੰ ਅਫਰੀਕੀ ਦੇਸ਼ ਬੋਤਸਵਾਨਾ ਵਿੱਚ ਸਥਿਤ ਆਪਣੀ 100% ਮਾਲਕੀਅਤ ਵਾਲੀ ਕਰੌਵ ਡਾਇਮੰਡ ਮਾਈਨ ਤੋਂ 1,174.76 ਕੈਰੇਟ ਦੇ ਹੀਰੇ ਦੀ ਪ੍ਰਾਪਤੀ ਹੋਈ ਹੈ ਹੀਰਾ, ਜੋ ਕਿ 77x55x33mm ਸਾਈਜ਼ ਦਾ ਹੈ, ਨੂੰ ਉੱਚ ਗੁਣਵੱਤਾ ਵਾਲੇ ਚਿੱਟੇ ਰਤਨ ਸਮੱਗਰੀ ਦੇ ਮਹੱਤਵਪੂਰਣ ਡੋਮੇਨਾਂ ਨਾਲ ਪਰਿਵਰਤਨਸ਼ੀਲ ਕੁਆਲਿਟੀ ਦਾ ਇੱਕ ਕਲਾਵਜ ਰਤਨ ਦੱਸਿਆ ਗਿਆ ਹੈ,

Image

KAROWE MINE IN BOTSWANA

ਕੰਪਨੀ ਵਲੋਂ ਜਾਰੀ ਜਾਣਕਾਰੀ ਅਨੁਸਾਰ ਇੱਹ ਦੁਰਲੱਭ ਹੀਰਾ ਅਸਲ ਵਿੱਚ 2000 ਕੈਰਟ ਭਾਰ ਦਾ ਹੋਵੇਗਾ , 1,174.76 ਕੈਰੇਟ ਦੇ ਹੀਰੇ ਦੇ ਨਾਲ ਇਸੇ ਤਰਾਂ ਦੇ ਹੋਰ ਹੀਰੇ 471 ਕੈਰਟ, 218 ਕੈਰੇਟ, 159 ਕੈਰਟ ਵੀ ਬਰਾਮਦ ਹੋਏ ਸਨ ਜਿਹੜੇ ਉਸ ਦਾ ਹਿਸਾ ਹੋਣ ਦਾ ਸੰਕੇਤ ਕਰਦੇ ਹਨ l ਇਸਦੀ ਖੋਜ 12 ਜੂਨ ਨੂੰ ਬੋਤਸਵਾਨਾ ਵਿੱਚ ਸਥਿਤ ਕੈਨੇਡੀਅਨ ਮਾਈਨਿੰਗ ਕੰਪਨੀ ਲੁਕਾਰਾ ਦੇ ਕਰਮਚਾਰੀਆਂ ਵਲੋਂ ਕੀਤੀ ਗਈ ਸੀ।

1,174.76 ਕੈਰੇਟ ਦੇ ਹੀਰੇ ਤੋਂ ਪਹਿਲਾਂ ਪਿਛਲੇ ਮਹੀਨੇ, ਬੋਤਸਵਾਨਾ ਵਿੱਚ ਹੀ 1,098 ਕੈਰੇਟ ਦੇ ਹੀਰੇ ਦੀ ਖੋਜ ਕੀਤੀ ਗਈ ਸੀ, ਜੋ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਸੀ। ਜਦੋਂ ਕਿ ਸਭ ਤੋਂ ਵੱਡਾ ਹੀਰਾ 1905 ਵਿਚ ਲੱਭਿਆ ਗਿਆ ਜੋ ਕਿ 3,106 ਕੈਰੇਟ ਦਾ ਹੈ –  1,174.76 ਕੈਰੇਟ ਦਾ ਇਹ ਨਵਾਂ ਹੀਰਾ ਅਜੇ ਤੱਕ ਤਰਾਸ਼ਿਆ ਨਹੀਂ ਗਿਆ , ਪਰ ਇਸ ਦੀ ਖੂਬਸੂਰਤੀ ਵੇਖਣ ਯੋਗ ਹੈ

ਲੁਕਾਰਾ ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਨਸੀਮ ਲਹਿਰੀ ਨੇ ਕਿਹਾ ਕਿ ਅਸੀਂ ਇਕ ਨਵਾਂ ਇਤਿਹਾਸ ਰਚ ਰਹੇ ਹਾਂ। ਉਸਦੇ ਹੱਥ ਵਿਚ ਇਹ ਹੀਰਾ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਹੀਰਾ ਹੈ. ਜਦੋਂ ਇਸ ‘ਤੇ ਪ੍ਰਕਾਸ਼ ਪਾਇਆ ਜਾਂਦਾ ਹੈ, ਤਾਂ ਇਹ ਅਜਿਹੀ ਚਮਕ ਦਿੰਦਾ ਹੈ ਕਿ ਆਲਾ -ਦੁਆਲਾ ਚਮਕਦਾਰ ਹੋ ਜਾਂਦਾ ਹੈ l

Dr. Mokgweetsi E.K Masisi
@OfficialMasisi

presentation of the 1.174-carat diamond, I made an announcement that HB Antwerp has offered to house in Belgium,

Image
PRESS RELEASE
LUCARA RECOVERS 1,174 CARAT DIAMOND FROM THE KAROWE MINE IN BOTSWANA
VANCOUVER,  /CNW/ – (LUC – TSX, LUC – BSE, LUC – Nasdaq Stockholm)
Lucara Diamond Corp.  is pleased to announce the recovery of a 1,174.76 carat diamond
from its 100% owned Karowe Diamond Mine located in Botswana (image attached). The diamond, measuring
77x55x33mm, is described as a clivage gem of variable quality with significant domains of high-quality white gem
material, and was recovered from direct milling of ore sourced from the EM/PK(S) unit of the South Lobe. The 1,174
carat diamond represents the third +1,000 carat diamond recovered from the South Lobe of the AK6 kimberlite since
2015 including the 1,758 carat Sewelô and 1,109 carat Lesedi La Rona.
The 1,174.76 carat diamond was recovered in the MDR (Mega Diamond Recovery) XRT circuit. On the same
production day, several other diamonds of similar appearance (471 carat, 218 carat, 159 carat) were recovered at
the main XRT circuit, indicating the 1,174 diamond was part of a larger diamond with an estimated weight of > 2000
carats. The MDR is positioned after the primary crusher, ahead of the autogenous mill, and is the first opportunity
for diamond recovery within the circuit.
During an 11 day production run in June of EM/PK(S), which sourced the 1,174 carat stone, several other high quality
white gems were also recovered (148 carat, 90 carat, 88 carat, 86 carat, 67 carat, image attached). Diamonds
recovered greater than 10.8 carat in weight accounted for 17.5% weight percent of total production during this
period. Excluding the 1,174 carat diamond, the weight percent of +10.8 carat diamonds was in line with resource
expectations. Continued strong resource performance and recovery of large diamonds reinforces the significance of
the EM/PK(S) as an important economic driver for the proposed underground mine at Karowe.
Eira Thomas, CEO commented: “Lucara is delighted to be reporting another historic diamond recovery and its 3rd
diamond over 1,000 carats, a world record for Karowe. Although complex, these diamond recoveries do contain
large domains of top colour white gem that will be transformed through our partnership with HB Antwerp into
valuable collections of top colour polished diamonds, very much in high demand in the market today. Besides the
1,174 carat stone, several other high quality white gems were recovered up to 148 carats in size, and year to date
Karowe has produced 17 diamonds greater than 100 carats, including 5 diamonds greater than 300 carats.”
This press release has been reviewed and approved by Dr. John Armstrong, Ph.D. P.Geol., Vice-President, Technical
Services of the Company and a “Qualified Person” for the purposes of National Instrument 43-101.
Eira Thomas
President and Chief Executive Officer
Follow Lucara Diamond on Facebook, Twitter, Instagram, and LinkedIn