ਬਿਜਲੀ ਸੰਕਟ – ਪੰਜਾਬ ਦੇ ਉਦਯੋਗ ਤੇ 3 ਦਿਨ ਦਾ ਕੱਟ ਮੁੜ ਲੱਗਾ – ਸਰਕਾਰ ਵਲੋਂ ਨਵੇਂ ਆਰਡਰ ਜਾਰੀ

ਨਿਊਜ਼ ਪੰਜਾਬ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਦੀ ਤੰਗੀ ਨੂੰ ਵੇਖਦਿਆਂ ਉਦਯੋਗ ਦੇ ਕੈਟਾਗਿਰੀ 1,2 ਅਤੇ 3 ਉੱਤੇ 7 ਜੁਲਾਈ ਸਵੇਰੇ 8 ਵਜੇ ਤੋਂ 10 ਜੁਲਾਈ ਸਵੇਰੇ 8 ਵਜੇ ਤੱਕ ਫੈਕਟਰੀਆ ਚਲਾਉਣ ਤੇ ਪਾਬੰਦੀ ਲਾ ਦਿੱਤੀ ਹੈ,

ਲਾਗੂ ਕੱਟ ਲਈ ਜਾਰੀ ਸਰਕੂਲਰ