ਕੈਨੇਡਾ ਨੇ ਪੀ ਆਰ ਪ੍ਰਾਪਤ ਵਿਦੇਸ਼ੀਆਂ ਲਈ ਯਾਤਰਾ ਪਾਬੰਦੀਆਂ ਕੀਤੀਆਂ ਖਤਮ – ਅੱਜ ਤੋਂ ਕੈਨੇਡਾ ਜਾ ਸਕੋਗੇ – ਪੜ੍ਹੋ ਕੈਨੇਡਾ ਸਰਕਾਰ ਦਾ ਫੈਂਸਲਾ Individuals approved for permanent residence may travel to Canada as of June 21

Canada Flag Canadian - Free vector graphic on Pixabay

ਨਿਊਜ਼ ਪੰਜਾਬ
ਕਨੇਡਾ ਸਰਕਾਰਾਂ ਨੇ ਕੋਵਿਡ 19 ਕਾਰਨ ਲਾਈਆਂ ਯਾਤਰਾ ਪਾਬੰਦੀਆਂ ਤੋਂ ਬਾਅਦ ਵਿਦੇਸ਼ੀ ਨਾਗਰਿਕ ਜਿਹਨਾ ਕੋਲ ਸਥਾਈ ਨਿਵਾਸ ਅਧਿਕਾਰ ( valid Confirmation of Permanent Residence (COPR) ਹੈ, ਉਹ ਕਨੇਡਾ ਜਾ ਸਕਦੇ ਹਨ , 21 ਜੂਨ, 2021 ਤੋਂ ਲਾਗੂ ਇਸ ਇਜ਼ਾਜ਼ਤ ਦੇ ਨਾਲ ਸਿਹਤ ਸੁਰਖਿਆ ਦੇ ਨਿਯਮਾਂ ਦੀ ਵੀ ਪਾਲਣਾ ਕਰਨੀ ਪਵੇਗੀ l

ਦੂਜੇ ਪਾਸੇ ਕੈਨੇਡਾ ਸਰਕਾਰ ਨੇ ਭਾਰਤ ਨਾਲ ਯਾਤਰੀ ਉਡਾਣਾਂ ‘ਤੇ ਲੱਗੀਆਂ ਪਾਬੰਦੀਆਂ ਵਿੱਚ 21 ਜੁਲਾਈ ਤੱਕ ਵਾਧਾ ਕਰ ਦਿੱਤਾ ਹੈ।Individuals approved for permanent residence may travel to Canada as of June 21 – Canada.ca

ਕੈਨੇਡਾ ਸਰਕਾਰ ਦੇ ਆਰਡਰ ਵਿਸਥਾਰ ਵਿੱਚ ਪੜ੍ਹਣ ਲਈ ਇਸ ਲਿੰਕ ਨੂੰ ਖੋਲ੍ਹੋ 

https://www.canada.ca/en/immigration-refugees-citizenship/news/2021/06/individuals-approved-for-permanent-residence-may-travel-to-canada-as-of-june-21.html