ਇੰਗਲੈਂਡ ਵਿੱਚ ਕਲ ਤੋਂ ਸਾਰੇ ਵਿਧਿਅਕ ਅਦਾਰੇ ਬੰਦ

ਲੰਡਨ 19 ਮਾਰਚ (ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਦੇ ਬਚਾਅ ਲਈ ਇੰਗਲੈਂਡ ਵਿੱਚ ਕਲ ਤੋਂ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕਰਦਿਆਂ ਸਾਰੇ ਇਮਤਿਹਾਨ  ਵੀ ਮੁਲਤਵੀ ਕਰ ਦਿਤੇ ਗਏ ਹਨ | ਇੰਗਲੈਂਡ ਵਿੱਚ ਵਾਇਰਸ ਨਾਲ ਹੁਣ ਤੱਕ 104 ਵਿਅਕਤੀਆਂ ਦੀਆ ਜਾਨਾ ਜਾ ਚੁਕੀਆਂ ਹਨ |