ਸ਼ਤਾਬਦੀ ਸਮੇਤ ਕਈ ਯਾਤਰੂ ਰੇਲ ਗੱਡੀਆਂ ਚਾਲੂ ਕਰਨ ਦਾ ਐਲਾਨ

ਨਿਊਜ਼ ਪੰਜਾਬ
ਕੋਰੋਨਾ ਕਾਰਨ ਲੱਗੇ ਲਾਕ – ਡਾਊਨ ਕਾਰਨ ਰੇਲ ਗੱਡੀਆਂ ਜਿਹੜੀਆਂ ਰੋਕੀਆਂ ਗਈਆਂ ਸਨ, ਹੁਣ ਹੌਲੀ ਹੌਲੀ ਚਾਲੂ ਕੀਤੀਆਂ ਜਾ ਰਹੀਆਂ ਹਨ. ਹਲਾਤ ਨਾਰਮਲ ਆਉਣ ਤੋਂ ਬਾਅਦ, ਹੁਣ ਭਾਰਤੀ ਰੇਲਵੇ ਕਈ ਰੂਟਾਂ ‘ਤੇ ਵੱਖ-ਵੱਖ ਰੇਲ ਗੱਡੀਆਂ ਨੂੰ ਬਹਾਲ ਕਰਨ ਦੀ ਤਿਆਰੀ ਕਰ ਰਿਹਾ ਹੈ. ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਟਵਿੱਟਰ ‘ਤੇ ਇਕ ਸੂਚੀ ਸਾਂਝੀ ਕੀਤੀ ਹੈ, ਜਿਸ ਵਿਚ ਸ਼ਤਾਬਦੀ ਐਕਸਪ੍ਰੈਸ, ਦੁਰੰਤੋ ਐਕਸਪ੍ਰੈਸ ਸਮੇਤ ਲਗਭਗ 29 ਟ੍ਰੇਨਾਂ ਸ਼ਾਮਲ ਹਨ ਜੋ ਆਉਂਦੇ ਦਿਨਾਂ ਵਿੱਚ ਚੱਲ ਪੈਣਗੀਆਂ

ਯਾਤਰੂ ਰੇਲ ਗੱਡੀਆਂ ਦੀ ਲਿਸਟ ਵੇਖਣ ਵਾਸਤੇ ਇਸ ਲਿੰਕ ਨੂੰ ਖੋਲ੍ਹੋ

RestoredTrains