ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ ਦਫਤਰ ਘਿਰਾਓ ਚ ਮੁਲਾਜਮਾਂ ਨੂੰ ਬਾਹਰ ਜਾਣ ਦਿੱਤਾ

ਮੋਹਾਲੀ, 16 ਜੂਨ

ਸਵੇਰ ਤੋਂ ਕੱਚੇ ਅਧਿਆਪਕਾਂ ਵੱਲੋਂ ਪੱਕਿਆ ਕਰਨ ਦੀ ਮੰਗ ਲਈ ਸਿੱਖਿਆ ਵਿਭਾਗ ਦੇ ਦਫਤਰ ਦੇ ਕਿਤੇ ਘਿਰਾਓ ਚ ਹੁਣ ਦਫਤਰ t ਮੁਲਾਜ਼ਮਾਂ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਅਧਿਆਪਕ ਯੂਨੀਅਨ ਦੇ ਆਗੂਆਂ ਅਨੁਸਾਰ ਉਹ ਕਿਸੇ ਵੀ ਹਾਲਤ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕਾਂਤ  ਨੂੰ ਬਾਹਰ ਨਹੀਂ ਜਾਣ ਦੇਣਗੇ।