ਪੰਜਾਬ ਵਿੱਚ ਝੌਨੇ ਦੀ ਬਿਜਾਈ ਬਾਰੇ ਸੁਣੋ ਖਾਸ ਹਦਾਇਤਾਂ – ਪਾਣੀ ਦੀ ਕਿਵੇਂ ਬੱਚਤ ਕੀਤੀ ਜਾ ਸਕਦੀ ਹੈ – ਕਦੋਂ ਤੱਕ ਬੀਜੀ ਜਾ ਸਕਦੀ ਹੈ ਫਸਲ

ਡਾ. ਸਵਰਨਜੀਤ ਸਿੰਘ – ਨਿਊਜ਼ ਪੰਜਾਬ
ਮੋਗਾ – 10 ਜੂਨ ਤੋਂ ਪੰਜਾਬ ਵਿੱਚ ਝੌਨੇ ਦੀ ਬਿਜਾਈ ਸ਼ੁਰੂ ਕੀਤੀ ਜਾ ਸਕੇਗੀ l ਪੰਜਾਬ ਦੇ ਪਬਲਿਕ ਰਿਲੇਸ਼ਨ ਵਿਭਾਗ ਵਲੋਂ ਡੀ ਪੀ ਆਰ ਓ  ਸ੍ਰ.ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਇਸ ਸਬੰਧੀ ਰਾਜ ਸਰਕਾਰ ਵਲੋਂ ਜਾਰੀ ਹਦਾਇਤਾਂ ਇੱਕ ਵੀਡੀਓ ਵਿੱਚ ਸੁਣੋ ,

ਖੇਤੀਬਾੜੀ ਅਧਿਕਾਰੀਆਂ ਨਾਲ ਹੋਈ ਗਲਬਾਤ ਵੀ ਸੁਣੋ , ਝੋਨੇ ਦੀ ਸਿੱਧੀ ਬਿਜਾਈ ਬਾਰੇ ਵੀ ਵਿਸਥਾਰ ਵਿੱਚ ਲਵੋ ਜਾਣਕਾਰੀ – 

ਝੋਨੇ ਦੀ ਬਿਜਾਈ ਲਈ ਕਿਸਾਨਾਂ ਦੇ ਧਿਆਨਯੋਗ ਗੱਲਾਂ

ਸਿੱਧੀ ਬਿਜਾਈ ਲਈ ਕਿਹੜੀ ਜ਼ਮੀਨ ਠੀਕ ਰਹਿੰਦੀ ਹੈ, ਹੋਣ ਵਾਲੇ ਲਾਭ, ਔਕੜਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਬਾਰੇ ਜਾਣਕਾਰੀ।

ਸਮੇਂ ਸਮੇਂ ਉੱਤੇ ਬੇਹਤਰੀਨ ਅਤੇ ਰੋਚਿਕ ਜਾਣਕਾਰੀ ਲੈਣ ਲਈ ਇਹ ਚੈਨਲ ਸਬਸਕ੍ਰਾਈਬ, ਫਾਲੋ ਅਤੇ ਲਾਈਕ ਕਰੋ। ਹੋਰਾਂ ਲੋਕਾਂ ਦੀ ਜਾਣਕਾਰੀ ਲਈ ਅੱਗੇ ਸ਼ੇਅਰ ਵੀ ਕਰੋ।

https://www.facebook.com/108735950948569/posts/282169430271886/