ਕੇਂਦਰ ਸਰਕਾਰ ਵਟਸਐਪ ਤੇ ਪਾਬੰਦੀਆਂ ਲਾ ਰਹੀ ਹੈ ? ਪੜ੍ਹੋ ਸਚਾਈ
ਕੇਂਦਰ ਸਰਕਾਰ ਵਟਸਐਪ ਤੇ ਪਾਬੰਦੀਆਂ ਲਾ ਰਹੀ ਹੈ ?
ਸਰਕਾਰ ਨੇ ਕਿਹਾ ਅਜਿਹੀ ਕੋਈ ਮਨਸ਼ਾ ਨਹੀਂ , ਪੜ੍ਹੋ ਕੇਂਦਰ ਸਰਕਾਰ ਵਲੋਂ ਜਾਰੀ ਸਪਸ਼ਟੀਕਰਨ
एक वायरल मैसेज में दावा किया जा रहा है कि भारत सरकार द्वारा अब 'नए संचार नियम' के तहत सोशल मीडिया और फोन कॉल की निगरानी रखी जाएगी।#PIBFactCheck: यह दावा फ़र्ज़ी है।
भारत सरकार द्वारा ऐसा कोई नियम लागू नहीं किया गया है।
ऐसे किसी भी फ़र्ज़ी/अस्पष्ट सूचना को फॉरवर्ड ना करें। pic.twitter.com/mW9LT2W1k4— PIB Fact Check (@PIBFactCheck) May 27, 2021