ਲੁਧਿਆਣਾ: ਕਰਫਿਊ ਚ ਕੁੱਝ ਰਾਹਤ, ਸੋਮਵਾਰ ਤੋਂ ਦੁਕਾਨਾਂ ਦਾ ਸਮਾਂ 1 ਵਜੇ ਤੱਕ, ਬਾਕੀ ਵੇਰਵੇ ਪੜ੍ਹੋ

ਲੁਧਿਆਣਾ, 21 ਮਈ

ਜਿਲ੍ਹਾ ਮੈਜਿਸਟਰੇਟ ਲੁਧਿਆਣਾ ਨੇ ਕਰਫਿਊ ਚ ਕੁੱਛ ਰਾਹਤ ਦਿੰਦਿਆਂ ਦੁਕਾਨਾਂ ਦਾ ਸਮਾਂ ਸੋਮਵਾਰ ਤੋਂ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰ ਦਿੱਤਾ ਹੈ। ਰੈਸਟੋਰੈਂਟ ਸ਼ਾਮ 8 ਵਜੇ ਤੱਕ ਡਲਿਵਰੀ ਦੇ ਸਕਣਗੇ।

ਬਾਕੀ ਵੇਰਵੇ