Big Breaking – ਲੁਧਿਆਣਾ ਚ ਹੁਣ ਸ਼ਨੀਵਾਰ ਅਤੇ ਐਤਵਾਰ ਸਾਰਾ ਦਿਨ ਅਤੇ ਬਾਕੀ ਦਿਨ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ

ਲੁਧਿਆਣਾ, 7 ਮਈ

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਵਲੋ ਜਾਰੀ ਹੁਕਮਾਂ ਅਨੁਸਾਰ ਹੁਣ ਰੋਜ਼ ਦੁਪਿਹਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਮੁਕੰਮਲ ਕਰਫਿਊ ਰਹੇਗਾ। ਇਸ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਸਾਰਾ ਦਿਨ ਕਰਫਿਊ ਰਹੇਗਾ। ਇਸ ਸਬੰਧੀ ਬਾਕੀ ਵੇਰਵੇ ਹੇਠ ਦਿੱਤੇ ਹੁਕਮਾਂ ਚ ਪੜ੍ਹੋ