ਪੰਜਾਬ ਵਿੱਚ ਇੱਕੋ ਹੀ ਕੋਰੋਨਾ ਮਰੀਜ਼ –ਇਟਲੀ ਤੋਂ ਆਇਆ ਸੀ — 94542 ਯਾਤਰੂਆਂ ਦੀ ਹੋ ਚੁੱਕੀ ਹੈ ਜਾਂਚ

  ਚੰਡੀਗੜ੍ਹ 17 ਮਾਰਚ (ਨਿਊਜ਼ ਪੰਜਾਬ )  —– —ਮੀਡੀਆ ਬੁਲੇਟਿਨ ਕੋਵਿਡ-19 (ਕਰੋਨਾ ਵਾਇਰਸ)
——————————————-ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ 17  ਮਾਰਚ  2020————————————-
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ———————– 115
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ————— 1
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ——————– -109
ਰਿਪੋਰਟ ਦੀ ਉਡੀਕ ਹੈ————————————— 5
ਅੱਜ ਤੱਕ ਜਿਨ•ਾਂ ਵਿਚ ਲੱਛਣ ਪਾਏ ਗਏ ——————-14
17 ਮਾਰਚ ਤੱਕ ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ—— 1187
ਹਸਪਤਾਲ ਵਿੱਚ ਨਿਗਰਾਨੀ ਅਧੀਨ ————————- 14
ਘਰ ਵਿੱਚ ਨਿਗਰਾਨੀ ਅਧੀਨ —————————– 1173

ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦਾ ਸਿਰਫ਼ ਇੱਕ ਪੁਸ਼ਟੀ ਕੀਤਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੇ ਇਟਲੀ ਦੀ ਯਾਤਰਾ ਕੀਤੀ ਸੀ ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਕੀਤੀ ਗਈ ਜਿਸ ਉਪਰੰਤ ਉਸਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਲੜੀ ਨੰ:
ਹਵਾਈ ਅੱਡੇ/ ਚੈਕ ਪੋਸਟ ਦਾ ਨਾਮ ਜਾਂਚ ਕੀਤੇ ਯਾਤਰੀਆਂ ਦੀ
ਗਿਣਤੀ ਲੱਛਣਾ ਵਾਲੇ ਯਾਤਰੀਆਂ ਦੀ ਗਿਣਤੀ

1 ਅੰਮ੍ਰਿਤਸਰ, ਹਵਾਈ ਅੱਡਾ——————————————– 61957———– 7
2 ਅੰਤਰਰਾਸ਼ਟਰੀ ਹਵਾਈ ਅੱਡਾ, ਮੁਹਾਲੀ——————————– 6925 —–ਕੋਈ ਨਹੀਂ
3 ਵਾਘਾ/ਅਟਾਰੀ ਚੈਕ ਪੋਸਟ ——————————————-7472 ————-1
4 ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈਕ ਪੋਸਟ ————————–18188—–ਕੋਈ ਨਹੀਂ
ਜਾਂਚ ਕੀਤੇ ਯਾਤਰੀਆਂ ਦੀ ਕੁਲ ਗਿਣਤੀ——————————— 94542————8

ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ
• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲਿ•ਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।
• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ,ਮੁਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) ਤੇ ਸਕ੍ਰੀਨਿੰਗ ਸ਼ੁਰੂ।
• ਹਵਾਈ ਅੱਡਿਆਂ ‘ਤੇ ਸਕ੍ਰੀਨਿੰਗ ਕਰਨ ਲਈ ਥਰਮਲ ਸੈਂਸਰ ਅਤੇ ਨਾਨ-ਕੰਟੈਕਟ ਥਰਮੋਮੀਟਰ ਉਪਲਬਧ।
• ਅੰਮ੍ਰਿਤਸਰ ਤੇ ਮੁਹਾਲੀ ਵਿਖੇ 500-500 ਬੈਡਾਂ ਦੇ ਇਕੱਲਵਾਸ ਦੀ ਸਹੂਲਤ ਵਾਲੇ ਕੇਂਦਰ ਦੀ ਸ਼ਨਾਖਤ।
• ਸਰਕਾਰੀ ਇਕੱਲਵਾਸ ਕੇਂਦਰ ਅੰਮ੍ਰਿਤਸਰ ਵਿਖੇ 14 ਯਾਤਰੀ
• ਆਈਸੋਲੇਸ਼ਨ ਵਾਰਡਾਂ ਵਿਚ 1077 ਬੈਡ ਅਤੇ 28 ਵੈਂਟੀਲੇਟਰਾਂ ਦੀ ਵਿਵਸਥਾ
• ਜ਼ਿਲ•ਾ ਅਤੇ ਸੂਬਾ ਪੱਧਰ ‘ਤੇ ਕੰਟਰੋਲ ਰੂਮ ਸਰਗਰਮ।
• ਕੇਂਦਰ ਹੈਲਪਲਾਈਨ ਨੰਬਰ 104 ਜਾਰੀ
• ਸਾਰੀਆਂ ਥਾਵਾਂ ‘ਤੇ ਲੋੜੀਂਦੇ ਲਾਜਿਸਟਿਕ ਉਪਲਬਧ
——