ਕੋਵਿਡ ਪ੍ਰਭਾਵ : ਬੈਂਕਾਂ ਦਾ ਸਮਾਂ ਬਦਲਿਆ, ਪੜ੍ਹੋ ਹੁਣ ਕਿੰਨਾ ਸਮਾਂ ਕੰਮ ਦਾ….

ਲੁਧਿਆਣਾ, 2 ਮਈ ( ਕੰਵਰ ਅੰਮ੍ਰਿਤਪਾਲ ਸਿੰਘ)

ਕਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਪੰਜਾਬ ਦੇ ਸਰਕਾਰੀ ਬੈਂਕਾਂ ਚ ਕੰਮ ਕਾਜ ਦਾ ਸਮਾਂ ਬਦਲ ਦਿੱਤਾ ਗਿਆ ਹੈ

ਹੁਣ ਕੰਮ ਕਾਜ ਦਾ ਸਮਾਂ ਸਵੇਰ 10 ਵਜੇ ਤੋਂ 2 ਵਜੇ ਹੋਵੇਗਾ। ਇਹ ਹੁਕਮ ਕੱਲ 3 ਮਈ ਤੋ ਲਾਗੂ ਹਨ।

ਪੜ੍ਹੋ ਹੁਕਮਾਂ ਦੀ ਕਾਪੀ

SLBC 1