ਕੋਰੋਨਾ ਵਾਇਰਸ — ਅਫਵਾਹਾਂ ਤੋਂ ਬਚੋ ! ਇਹ ਫ਼ੋਨ ਨੰਬਰ ਸ਼ੇਅਰ ਕਰੋ

 

ਨਵੀ ਦਿੱਲੀ 17  ਮਾਰਚ , (ਨਿਊਜ਼ ਪੰਜਾਬ ) – ਕੋਰੋਨਾ ਵਾਇਰਸ ( COID – 19 ) ਬਾਰੇ ਕੋਈ ਸੂਚਨਾ ਦੇਣ ਜਾ ਜਾਣਕਾਰੀ ਲੈਣ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ |
ਭਾਰਤੀ ਵਿਦੇਸ਼ ਮੰਤਰਾਲਿਆਂ #COVID19 ਕੰਟਰੋਲ ਕੇਂਦਰ ਦੇ ਹੈਲਪ ਲਾਈਨ ਨੰਬਰ
ਕੰਟਰੋਲ ਰੂਮ  : 1800118797 (ਟੋਲ ਫਰੀ )
+91- 11- 23012113
+91- 11- 23014104
+91- 11- 23017905
ਫੈਕ੍ਸ: +91- 011- 23018158
ਈ ਮੇਲ   covid19@mea.gov.in
ਪੰਜਾਬ  ਹੈਲਪਲਾਈਨ ਨੰਬਰ 104 ,  ਜਿਲ੍ਹਾ ਲੁਧਿਆਣਾ ਲਈ ਹੈਲਪਲਾਈਨ ਨੰਬਰ 0161-2444193 ਜਾਂ ਡਾ: ਦਿਵਜੋਤ ਸਿੰਘ ਨੂੰ 9041274030 ਜਾਂ ਡਾਕਟਰ ਰਮੇਸ਼ ਕੁਮਾਰ ਨੂੰ 9855716180 ‘ਤੇ ਕਾਲ ਕਰ ਸਕਦੇ ਹਨ।