ਕੋਰੋਨਾ ਦੇ ਮੱਦੇਨਜ਼ਰ CBSE ਨੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਲਿਆ ਵੱਡਾ ਫੈਸਲਾ ! ਪੜ੍ਹੋ ਪੂਰੀ ਖ਼ਬਰ

ਨਿਊਜ਼ ਪੰਜਾਬ 

ਚੰਡੀਗੜ੍ਹ 14 ਅਪ੍ਰੈਲ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ CBSE ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਬੀਏਸਈ 10 ਵੀਂ ਦੀ ਪ੍ਰੀਖਿਆਵਾਂ ਰੱਦ ਕਰ ਦਿਤੀ ਗਈ ਹੈ ਜਦਕਿ ਬਾਰਵੀ ਦੀ ਪ੍ਰੀਖਿਆ 1 ਜੂਨ ਨੂੰ ਰਿਵਿਊ ਹੋਵੇਗਾ ਇਸ ਸੰਬੰਧੀ ਵਿਦਿਆਰਥੀਆਂ ਨੂੰ 15 ਦਿਨ ਪਹਿਲਾ ਹੀ ਸੂਚਿਤ ਕਰ ਦਿਤਾ ਜਾਵੇਗਾ I