8 ਵਿੱਚੋਂ 7 ਕਾਰਪੋਰਸ਼ਨਾਂ ਤੇ ਕਾਂਗਰਸ ਦੀ ਹੂੰਝਾ ਫੇਰ ਜਿੱਤ

ਚੰਡੀਗੜ੍ਹ, 17 ਫਰਵਰੀ ( ਨਿਊਜ਼ ਪੰਜਾਬ)

14 ਫਰਵਰੀ ਨੂੰ ਹੋਏ ਮਿਉਂਸੀਪਲ ਕਾਰਪੋਰੇਸ਼ਨਾਂ ਦੀਆਂ ਹੋਈਆਂ ਚੋਣਾਂ ਦੇ ਲਗਭਗ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। 8 ਕਾਰਪੋਰਸ਼ਨਾਂ ਵਿੱਚੋਂ 7 ਤੇ ਕਾਂਗਰਸ ਪਾਰਟੀ ਕਾਬਜ਼ ਹੋ ਗਈ ਹੈ। ਇਹਨਾਂ ਵਿੱਚ ਅਬੋਹਰ, ਬਟਾਲਾ, ਬਠਿੰਡਾ, ਹੁਸ਼ਿਆਰਪੁਰ, ਕਪੂਰਥਲਾ ਅਤੇ ਪਠਾਨਕੋਟ ਸ਼ਾਮਿਲ ਹਨ