ਮੁੱਖ ਖ਼ਬਰਾਂਭਾਰਤ ਉੱਤਰੀ ਭਾਰਤ ਚ ਭੂਚਾਲ ਦੇ ਝਟਕੇ February 12, 2021 News Punjab ਲੁਧਿਆਣਾ, 12 ਫਰਵਰੀ ਅੱਜ ਰਾਤ 10.32 ਤੇ ਪੂਰੇ ਉੱਤਰੀ ਭਾਰਤ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਸੂਤਰਾਂ ਅਨੁਸਾਰ ਭੂਚਾਲ ਦਾ ਕੇਂਦਰ ਤਜ਼ਾਕਿਸਤਾਨ ਚ ਸੀ। ਅੰਮ੍ਰਿਤਸਰ ਚ ਭੂਚਾਲ ਦੀ ਤੀਬਰਤਾ 6.1 ਰਿਕਟਰ ਨਾਪੀ ਗਈ ਹੈ।