ਵ੍ਹਟਸਐਪ ਲੈ ਕੇ ਆ ਰਿਹਾ ਨਵੇਂ ਮਜ਼ੇਦਾਰ ਫੀਚਰ

ਨਵੀਂ ਦਿੱਲੀ, 09 ਜਨਵਰੀ :

ਇਸ ਸਾਲ ਵਟਸਐਪ ‘ਚ ਕਈ ਨਵੇਂ ਫੀਚਰਸ ਸ਼ਾਮਲ ਹੋਣ ਵਾਲੇ ਹਨ | ਯੂਜ਼ਰਸ ਦੀ ਜ਼ਰੂਰਤ ਅਤੇ ਵਟਸਐਪ ਦੇ ਵਧਦੇ ਇਸਤੇਮਾਲ ਨੂੰ ਵੇਖਦਿਆਂ ਹੋਏ ਇਹ ਫੀਚਰ ਕਾਫੀ ਅਹਿਮ ਮੰਨੇ ਜਾ ਰਹੇ ਹਨ | ਇਸ ਵਿੱਚ ਵਟਸਐਪ ਗਰੁੱਪ ਕਾਲ ਤੋਂ ਲੈਕੇ ਮਲਟੀਪਲ ਮੀਡੀਆ ਫਾਇਲਜ਼ ਸ਼ੇਅਰ ਕਰਨ ਤੱਕ ਕਈ ਫੀਚਰਸ ਸ਼ਾਮਲ ਹਨ |

ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕ ਵੀਡੀਓ ਕਾਲਿੰਗ, ਗਰੁੱਪ ਕਾਲ ਅਤੇ ਆਫ਼ਿਸ ਦੇ ਕਾਮ ਦੇ ਲਈ ਸਭ ਤੋਂ ਵੱਧ ਵਟਸਐਪ ਦੀ ਵਰਤੋਂ ਕਰ ਰਹੇ ਹਨ | ਇਸ ਸਾਲ ਵਟਸਐਪ ‘ਚ ਕੁਝ ਨਵੇਂ ਫੀਚਰਸ ਆਉਣ ਵਾਲੇ ਹਨ | ਵਟਸਐਪ ਬੀਟਾ ਵਰਜ਼ਨ ‘ਚ ਯੂਜ਼ਰਸ ਦੀ ਜ਼ਰੂਰਤ ਦੇ ਹਿਸਾਬ ਨਾਲ ਕਈ ਨਵੇਂ ਫੀਚਰਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ | ਜਿਸ ਵਿੱਚ ਵਟਸਐਪ ਡੈਸਕਟਾਪ ਅਤੇ ਵੈੱਬ ਪਲੇਟਫਾਰਮ ਨਾਲ ਵੌਇਸ ਅਤੇ ਵੀਡੀਓ ਕਾਲ, ਵਟਸਐਪ ‘ਤੇ ਇੱਕੋ ਸਮੇਂ ਮਲਟੀਪਲ ਇਮੇਜ ਅਤੇ ਵੀਡੀਓ ਪੋਸਟ ਕਰਨਾ ਅਤੇ ਵਟਸਐਪ ਗਰੁੱਪ ਕਾਲ ‘ਚ ਜੁੜਣ ਵਰਗੇ ਅਹਿਮ ਫੀਚਰਸ ਸ਼ਾਮਲ ਹੋਣ ਵਾਲੇ ਹਨ | ਨਵੇਂ ਫੀਚਰਸ ਦੇ ਆਉਣ ਨਾਲ ਵਰਕ ਫਰੋਮ ਹੋਮ ਕਰਨ ਵਾਲੇ ਲੋਕਾਂ ਨੂੰ ਕਾਫੀ ਆਸਾਨੀ ਹੋਵੇਗੀ | ਨਾਲ ਹੀ ਦੂਜੇ ਯੂਜ਼ਰਸ ਨੂੰ ਵੀ ਇਸਦਾ ਫਾਇਦਾ ਮਿਲੇਗਾ |

ਵਟਸਐਪ ਵੈਬ ਕਾਲ-
ਵਟਸਐਪ ਯੂਜ਼ਰਸ ਦੇ ਲਈ ਨਵੇਂ ਸਾਲ ‘ਚ ਦੂਜਾ ਕੰਮ ਦਾ ਫੀਚਰ ਵਟਸਐਪ ਡੈਸਕਟਾਪ ਅਤੇ ਲੈਪਟਾਪ ਤੋਂ ਵੌਇਸ ਅਤੇ ਵੀਡੀਓ ਕਾਲਿੰਗ ਦਾ ਹੈ | ਇਸ ਫੀਚਰ ਦੀ ਟੈਸਟਿੰਗ ਹੋ ਚੁਕੀ ਹੈ, ਹਾਲੇ ਕੁਝ ਬੀਟਾ ਯੂਜ਼ਰਸ ਇਸਦਾ ਇਸਤੇਮਾਲ ਕਰ ਰਹੇ ਹਨ ਜਲਦ ਹੀ ਸਾਰੇ ਯੂਜ਼ਰਸ ਦੇ ਲਈ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ | ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਟਸਐਪ ਨੇ ਬੀਟਾ ਵਰਜ਼ਨ ‘ਤੇ ਕਾਲਿੰਗ ਸਰਵਿਸ ਸ਼ੁਰੂ ਕਰ ਕੁਝ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੈ | ਡੈਸਕਟਾਪ ‘ਤੇ ਵੌਇਸ ਅਤੇ ਵੀਡਿਓ ਕਾਲ ਦੇ ਲਈ ਮੋਬਾਈਲ ਦੀ ਤਰ੍ਹਾਂ ਚੈਟ ਹੈਡਰ ‘ਤੇ ਇੱਕ ਬਟਨ ਦਿੱਤਾ ਗਿਆ ਹੈ | ਵਟਸਐਪ ਵੈੱਬ ‘ਤੇ ਕਾਲ ਆਉਣ ‘ਤੇ ਇੱਕ ਅਲੱਗ ਵਿੰਡੋ ਪੌਪ ਅਪ ਹੋਵੇਗੀ, ਇਥੇ ਕਾਲ ਪਿਕ ਕਰਨ ਅਤੇ ਰਿਜੈਕਟ ਕਰਨ ਦਾ ਵੀ ਓਪਸ਼ਨ ਹੋਵੇਗਾ |

ਮਿਸਡ ਗਰੁੱਪ ਕਾਲ –
ਕਈ ਵਾਰ ਸਾਡੇ ਤੋਂ ਵਟਸਐਪ ਗਰੁੱਪ ਕਾਲ ਮਿਸ ਹੋ ਜਾਂਦੀ ਹੈ | ਜੇ ਮਿਸ ਕਾਲ ਦੇਖਣ ਦੇ ਬਾਅਦ ਅਸੀਂ ਕਾਲ ਨਾਲ ਜੁੜਨਾ ਚਾਹੇ ਤਾਂ ਨਹੀਂ ਜੁੜ ਸਕਦੇ | ਜਦ ਤੱਕ ਸਾਨੂੰ ਕੋਈ ਐੱਡ ਨਾ ਕਰੇ | ਪਰ ਹੁਣ ਯੂਜ਼ਰਸ ਦੀ ਇਸ ਸਮੱਸਿਆ ਨੂੰ ਦੇਖਦਿਆਂ ਹੋਏ ਵਟਸਐਪ ਨਵੇਂ ਫੀਚਰ ਤੇ ਕੰਮ ਕਰ ਰਿਹਾ ਹੈ ਜਿਸ ਨਾਲ ਤੁਸੀਂ ਉਨ੍ਹਾਂ ਗਰੁੱਪ ਕਾਲਾਂ ‘ਚ ਸ਼ਾਮਲ ਹੋ ਸਕਦੇ ਹੋ, ਜੋ ਕਿਸੀ ਵਜ੍ਹਾ ਨਾਲ ਤੁਸੀਂ ਮਿਸ ਕਰ ਦਿੱਤੀ ਹੋਵੇ | ਮਤਲਬ ਜੇ ਤੁਹਾਡੀ ਕਾਲ ਚੱਲ ਰਹੀ ਹੈ ਤਾਂ ਤੁਸੀਂ ਗਰੁੱਪ ਮਿਸ ਕਾਲ ਦੇਖਕੇ ਉਸ ‘ਚ ਕਿਸੀ ਵੀ ਸਮੇਂ ਸ਼ਾਮਲ ਹੋ ਸਕਦੇ ਹੋ | ਫਿਲਹਾਲ ਵਟਸਐਪ ਆਈਓਐਸ ਯੂਜ਼ਰਸ ਦੇ ਲਈ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ |

ਮਲਟੀਪਲ ਇਮੇਜ ਅਤੇ ਵੀਡੀਓ ਪੋਸਟ ਕਰਨਾ –
ਵਟਸਐਪ ‘ਚ ਆਈਓਐਸ ਯੂਜ਼ਰਸ ਦੇ ਲਈ ਜਲਦ ਹੀ ਇੱਕ ਸਾਥ ਕਈ ਮੀਡਿਆ ਫਾਇਲਜ਼ ਸਿਲੈਕਟ ਕਰਨ ਦਾ ਓਪਸ਼ਨ ਵੀ ਆਉਣ ਵਾਲਾ ਹੈ | ਤੁਸੀਂ ਇੱਕੋ ਸਮੇਂ ਕਈ ਫੋਟੋਆਂ ਅਤੇ ਵੀਡਿਓ ਨੂੰ ਕੋਪੀ ਅਤੇ ਪੇਸਟ ਕਰਨ ਦੇ ਯੋਗ ਹੋਵੋਗੇ | ਇਕੋ ਸਮੇਂ ਕਈ ਕਿਸਮਾਂ ਦੀਆਂ ਮੀਡੀਆ ਫਾਈਲਾਂ ਨੂੰ ਸ਼ੇਅਰ ਕਰਨ ਦੇ ਲਈ ਇਸ ਨੂੰ ਕਾਫੀ ਅਹਿਮ ਫੀਚਰ ਮੰਨਿਆ ਜਾ ਰਿਹਾ ਹੈ | ਇਸ ਦੇ ਲਈ ਆਈਓਐਸ ਯੂਜ਼ਰਸ ਨੂੰ ਪਹਿਲਾਂ ਆਪਣੇ ਡਿਵਾਈਸ ‘ਚ ਫੋਟੋਜ਼ ਐਪ ਖੋਲ੍ਹਣਾ ਹੋਵੇਗਾ | ਹੁਣ ਤੁਹਾਨੂੰ ਜੋ ਮੀਡਿਆ ਫਾਇਲਜ਼ ਕਿਸੀ ਦੇ ਨਾਲ ਸ਼ੇਅਰ ਕਰਨੀ ਹੈ, ਉਸਨੂੰ ਸਿਲੈਕਟ ਕਰਕੇ ‘ਐਕਸਪੋਰਟ’ ਅਤੇ ਫਿਰ ‘ਕੋਪੀ’ ‘ਤੇ ਟੈਪ ਕਰਨਾ ਹੋਵੇਗਾ | ਹੁਣ ਤੁਸੀਂ ਇਸ ਨੂੰ ਵਟਸਐਪ ਚੈਟ ‘ਚ ਜਾ ਕੇ ਪੇਸਟ ਕਰ ਸਕਦੇ ਹੋ |