ਕਿਰਤ ਸੇਵਾ (NGO) ਅਤੇ ਰਾਮਗੜ੍ਹੀਆ ਬ੍ਰਦਰ ਹੁਡ ਸਭਾ ਨੇ ਕਿਸਾਨ ਅੰਦੋਲਨ ਚ ਸਹਿਯੋਗ ਲਈ ਗਦੇ ਅਤੇ ਤਰਪਾਲਾਂ ਦਾ ਟਰੱਕ ਭੇਜਿਆ

ਨਿਊਜ਼ ਪੰਜਾਬ

ਅੱਜ ਐਨ. ਜੀ. ਉ. ਕਿਰਤ ਸੇਵਾ ਅਤੇ ਰਾਮਗੜ੍ਹੀਆ ਬ੍ਰਦ ਹੁੱਡ ਅਤੇ ਸਮੂਹ ਇੰਡਸਟਰੀ ਲਿਸਟਾਂ ਦੇ ਸਹਿਯੋਗ ਨਾਲ ਚੱਲ ਰਹੇ ਕਿਸਾਨ ਅੰਦੋਲਨ ਵਿਚ ਵਿਚ ਯੋਗਦਾਨ ਪਾਉਣ ਲਈ ਜ਼ਰੂਰੀ ਵਸਤਾਂ ਗੱਦੇ, ਤਰਪਾਲਾਂ ਦੀ ਗੱਡੀ ਦਿਲੀ ਨੂੰ ਰਵਾਨਾ ਕੀਤੀ ਗਈ ਇਸ ਸਮੇਂ ਅਵਤਾਰ ਸਿੰਘ ਭੋਗਲ, ਮਨਜੀਤ ਸਿੰਘ ਖਾਲਸਾ, ਕਰਨਦੀਪ ਸਿੰਘ ਕੇਰੋ, ਇੰਦਰਜੀਤ ਸਿੰਘ ਨਵਯੁੱਗ, ਗੁਰਚਰਨ ਸਿੰਘ ਮਣਕੂ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ ਬੇਨੀਪਾਲ, ਜਸਵਿੰਦਰ ਸਿੰਘ ਬਿਰਦੀ, ਰਜਿੰਦਰ ਸਿੰਘ ਸਰਹਾਲੀ, ਅਮਰੀਕ ਸਿੰਘ ਜੈਮਲ, ਡਾਕਟਰ ਗੁਰਪ੍ਰੀਤ ਸਿੰਘ ਦੋਆ,ਨਵਜੋਤ ਸਿੰਘ,ਅਜੀਤ ਸਿੰਗਲਾ, ਅਮਰੀਕ ਸਿੰਘ ਮਾਰਸ਼ਲ, ਸੁਰਿੰਦਰਪਾਲ ਸਿੰਘ ਮੱਕੜ, ਲਖਵਿੰਦਰ ਸਿੰਘ ਲਾਲੀ,ਸੋਹਣ ਸਿੰਘ, ਪ੍ਰਿਤਪਾਲ ਸਿੰਘ ਖੁਰਲ, ਰਵਿੰਦਰ ਸਿੰਘ ਲਾਡੀ, ਠੇਕੇਦਾਰ ਮਨਜੀਤ ਸਿੰਘ, ਪਰਮਿੰਦਰ ਸਿੰਘ ਊਭੀ, ਸੁਖਪਾਲ ਊਭੀ ਉਪਰੋਕਤ ਆਗੂਆਂ ਵਲੋਂ ਸਹਿਯੋਗ ਕੀਤਾ ਅਤੇ ਗੁਰਦੁਆਰਾ ਮਾਤਾ ਭਾਗਵੰਤੀ ਵਿਖੇ ਅਰਦਾਸ ਕੀਤੀ ਗਈ