ਸਨਅਤਕਾਰਾਂ ਵੱਲੋਂ ਇੰਡਸਟਰੀ ਵਿੰਗ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ ਤੇ ਸਰਹਾਲੀ ਦਾ ਸਨਮਾਨ
ਲੁਧਿਆਣਾ, 18 ਦਿਸੰਬਰ ( ਸੁਰਿੰਦਰ ਮੱਕੜ)
ਸਥਾਨਿਕ ਇੰਡਸਟਰੀ ਏਰੀਆ ਬੀ ਵਿਖੇ ਇਕ ਸਨਮਾਨ ਸਮਾਰੋਹ ਕੀਤਾ ਗਿਆ ਜਿਸ ਵਿਚ ਰਜਿੰਦਰ ਸਿੰਘ ਸਰਹਾਲੀ ਕੌਮੀਂ ਵਾਈਸ ਪ੍ਰਧਾਨ ਇੰਡਸਟਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਬਣੱਨ ਤੇ ਸਮਾਲ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ ਇੰਡਸਟਰੀ ਏਰੀਆ ਬੀ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਨਵਯੁੱਗ ਅਤੇ ਉਘੇ ਸਨਅਤਕਾਰ ਸ.ਅਵਤਾਰ ਸਿੰਘ ਭੋਗਲ, ਯੂ ਸੀ ਪੀ ਐਮੇ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਚਰਨ ਸਿੰਘ ਜੈਮਕੋ,ਸ਼੍ਰੀ ਪ੍ਰਦੀਪ ਵਧਾਵਨ ਜੀ,ਹਰਦੀਪ ਸਿੰਘ ਸੋਹਲ, ਦਵਿੰਦਰ ਗੋਇਲ, ਹਰਮਿੰਦਰ ਸਿੰਘ ਵੱਲੋਂ ਸਾਂਝੇ ਤੌਰ ਸਨਮਾਨ ਕੀਤਾ ਗਿਆ
ਇਸ ਸਮੇਂ ਰਜਿੰਦਰ ਸਿੰਘ ਸਰਹਾਲੀ ਵਲੋਂ ਸਾਰੇ ਸਨਅਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਈ ਵੀ ਸਮਸਿਆਵਾਂ ਦੇ ਹੱਲ ਲਈ ਹਰ ਵੇਲੇ ਸਨਅਤਕਾਰਾਂ ਨਾਲ ਖੜੇ ਹਨ
ਇਸ ਮੌਕੇ ਸਰਹਾਲੀ ਵਲੋਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਸੇਲ ਟੈਕਸ ਵਿਭਾਗ ਵੱਲੋਂ ਯਾਰੀ ਕੀਤੇ ਛੇ ਸੱਤ ਸਾਲ ਪੁਰਾਣੇ ਨੋਟਿਸ ਕੱਢਣ ਤੇ ਸਰਕਾਰ ਦੀ ਨਿਖੇਦੀ ਕਰਦਿਆਂ ਕਿਹਾ ਸੇਲ ਟੈਕਸ ਵਿਭਾਗ ਆਪਣੀ ਕਮੀਆਂ ਨੂੰ ਛਪਾਉਣ ਲਈ ਅਤੇ ਸਨਅਤਕਾਰਾਂ ਨੂੰ ਬਿਨਾਂ ਵਜਾ ਤੰਗ ਪ੍ਰਸ਼ਾਨ ਕੀਤਾ ਜਾ ਰਿਹਾ ਹੈ
ਸਰਹਾਲੀ ਵਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆ ਮੰਗਾਂ ਮੰਨਣ ਅਤੇ ਸਟੀਲ ਕੀਮਤਾਂ ਦੇ ਵਾਧੇ ਨੂੰ ਰੋਕਣ ਵੱਲ ਧਿਆਨ ਦੇਣ ਲਈ ਕਿਹਾ ਉਨ੍ਹਾਂ