ਹੁਣ ਰਾਜਸਥਾਨ ਨੇ ਵੀ 8 ਜਿਲ੍ਹਿਆਂ ਚ ਰਾਤ ਦਾ ਕਰਫ਼ਿਊ ਲਗਇਆ

ਜੈਪੁਰ, 22 ਨਵੰਬਰ ( ਸੋਨੂੰ ਮੱਕੜ)

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਹਾਰਾਸ਼ਟਰ, ਗੁਜਰਾਤ ਤੋਂ ਬਾਅਦ ਰਾਜਸਥਾਨ ‘ਚ ਸਖ਼ਤੀ ਕੀਤੀ ਜਾ ਰਹੀ ਹੈ। ਜਿੱਥੇ ਜੈਪੁਰ ,  ਜੋਧਪੁਰ, ਕੋਟਾ, ਬੀਕਾਨੇਰ, ਅਜਮੇਰ, ਉਦੈਪੁਰ, ਅਲਵਰ, ਭੀਲਵਾੜਾ ਜ਼ਿਲ੍ਹਿਆਂ ‘ਚ ਰਾਤ ਦਾ ਕਰਫ਼ਿਊ ਲਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਰਾਜਸਥਾਨ ਦੇ 8 ਜ਼ਿਲ੍ਹਿਆਂ ‘ਚ ਰਾਤ 8 ਵਜੇ ਤੋਂ ਸਵੇਰ 6 ਵਜੇ ਤੱਕ ਕਰਫ਼ਿਊ ਲਾਇਆ ਜਾ ਰਿਹਾ ਹੈ।