ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣਾ ਦੇ ਵੱਖ ਵੱਖ ਗੁਰਦਵਾਰਾ ਸਾਹਿਬ ਚ ਕਥਾ ਵਿਚਾਰ ਕਰਨਗੇ। ਪੜ੍ਹੋ ਪ੍ਰੋਗਰਾਮ ਵੇਰਵੇ

ਨਿਊਜ਼ ਪੰਜਾਬ

ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗਿਆਨੀ ਪਿੰਦਰਪਾਲ ਸਿੰਘ ਜੀ 9 ਦਿਨ ਲੜੀਵਾਰ ਕਥਾਂ ਦੇ ਪ੍ਰੋਗਰਾਮ ……
ਸਾਰੇ ਪ੍ਰੋਗਰਾਮ ਦਾ ਟਾਈਮ ਰਾਤ ੮ ਵਜੇ ਤੋਂ ਸ਼ੁਰੂ ਹੋਵੇਗਾ
੧.੨੨ ਨਵੰਬਰ ਦਿਨ ਐਤਵਾਰ ਗੁਰਦਵਾਰਾ ਸਿੰਘ ਸਭਾ ਅਰਬਨ ਇਸਟੇਟ ਦੁੱਗਰੀ ਲੁਧਿਆਣਾ ੮-੦੦
੨.੨੩ ਨਵੰਬਰ ਦਿਨ ਸੋਮਵਾਰ ਗੁਰੂਦਵਾਰਾ ਈ ਬਲਾਕ ਰਣਧੀਰ ਸਿੰਘ ਨਗਰ ਲੁਧਿਆਣਾ
੩.੨੪ ਨਵੰਬਰ ਦਿਨ ਮੰਗਲ਼ਵਾਰ ਗੁਰੂਦਵਾਰਾ ਈ ਬਲਾਕ ਰਣਧੀਰ ਸਿੰਘ ਨਗਰ ਲੁਧਿਆਣਾ
੪.੨੫ ਨਵੰਬਰ ਦਿਨ ਬੁੱਧਵਾਰ ਗੁਰੂਦਵਾਰਾ ਈ ਬਲਾਕ ਰਣਧੀਰ ਸਿੰਘ ਨਗਰ ਲੁਧਿਆਣਾ
੫.੨੬ ਨਵੰਬਰ ਦਿਨ ਵੀਰਵਾਰ ਗੁਰਦਵਾਰਾ ਸਿੰਘ ਸਭਾ ਮਾਡਲ ਟਾਉਣ ਐਕਸ਼ਟੇਨਸ਼ਨ ਲੁਧਿਆਣਾ
੬.੨੭ ਨਵੰਬਰ ਦਿਨ ਸ਼ੁੱਕਰਵਾਰ ਗੁਰਦਵਾਰਾ ਸਿੰਘ ਸਭਾ ਮਾਡਲ ਟਾਉਣ ਐਕਸ਼ਟੇਨਸ਼ਨ ਲੁਧਿਆਣਾ
੭.੨੮ ਨਵੰਬਰ ਦਿਨ ਸ਼ਨੀਵਾਰ ਗੁਰੂਦਵਾਰਾ ਸਿੰਘ ਸਭਾ ਸੇਕਟਰ ੩੨ ਚੰਡੀਗੜ੍ਹ ਰੋਡ ਲੁਧਿਆਣਾ
੮.੨੯ ਨਵੰਬਰ ਦਿਨ ਐਤਵਾਰ ਗੁਰਦਵਾਰਾ ਕਲਗ਼ੀਧਰ ਸਿੰਘ ਸਭਾ ਲੁਧਿਆਣਾ
੯.੩੦ ਨਵੰਬਰ ਦਿਨ ਸੋਮਵਾਰ ਗੁਰਦਵਾਰਾ ਕਲਗ਼ੀਧਰ ਸਿੰਘ ਸਭਾ ਲੁਧਿਆਣਾ.
ਆਗਮਨ ਕਥਾਂ ਟਾਇਮ ਰਾਤ ੧੧.੩੦ ਸ਼ੁਰੂ ਹੋਵੇਗੀ
੧੦.੩੦ ਨਵੰਬਰ ਦਿਨ ਸੋਮਵਾਰ ਗੁਰਦਵਾਰਾ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ
ਟਾਈਮ ਸਵੇਰੇ,੭,੪੫ ਤੋਂ