ppsc ਵਲੋਂ ਹੈਡਮਾਸਟਰ, ਪ੍ਰਿੰਸੀਪਲ ਅਤੇ bpeo ਦੀ ਭਰਤੀ ਲਈ ਯੋਗ ਉਮੀਦਵਾਰਾਂ ਦੀ ਲਿਸਟ ਜਾਰੀ , ਤੁਸੀਂ ਦੇਖ ਸਕਦੇ ਹੋ …

ਨਿਊਜ਼ ਪੰਜਾਬ
ਚੰਡੀਗੜ੍ਹ, 21 ਨਵੰਬਰ
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ 337 ਹੈਡਮਾਸਟਰ , 184 ਪ੍ਰਿੰਸੀਪਲ ਅਤੇ 75 ਬੀਪੀਈਓ ਦੀ ਭਰਤੀ ਲਈ ਲਏ ਜਾਣ ਵਾਲੇ ਟੈਸਟ ਦੇ ਯੋਗ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿਤੀ ਹੈ | ਇਹਨਾਂ ਪੋਸਟਾਂ ਲਈ 32000 ਤੋਂ ਜਿਆਦਾ ਉਮੀਦਵਾਰ ਟੈਸਟ ਦੇ ਰਹੇ ਹਨ |
ਲਿਸਟ ਦੇਖਣ ਲਈ ਹੇਠ ਦਿਤੇ ਲਿੰਕ ਤੇ ਕਲਿਕ ਕਰੋ

list te click karo