ਚੰਡੀਗੜ੍ਹ, 20 ਨਵੰਬਰ (ਅਮਨਦੀਪ ਸਿੰਘ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੌਜੂਦਾ ਕਿਸਾਨ ਅੰਦੋਲਨ ਦੇ ਸਬੰਧ ‘ਚ ਵਿਚਾਰ-ਵਟਾਂਦਰਾ ਕਰਨ ਲਈ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨਾਲ ਭਲਕੇ 21 ਨਵੰਬਰ ਨੂੰ ਇਕ ਬੈਠਕ ਕੀਤੀ ਜਾਵੇਗੀ। ਮੁੱਖ ਮੰਤਰੀ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਹ ਬੈਠਕ ਪੰਜਾਬ ਭਵਨ ‘ਚ ਦੁਪਹਿਰ 1.30 ਵਜੇ ਕੀਤੀ ਜਾਵੇਗੀ।
Post Views: 0