ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਕੱਲ ਮਿਲਣਗੀਆਂ ਨੌਕਰੀਆਂ

ਲੁਧਿਆਣਾ 12 ਮਾਰਚ ( ਗੁਰਪ੍ਰੀਤ ਸਿੰਘ -ਨਿਊਜ਼ ਪੰਜਾਬ ) –  ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਨਿਰਦੇਸ਼ਕ  ਨਵਦੀਪ ਸਿੰਘ ਵਲੋਂ ਦਿਤੀ ਸੂਚਨਾ ਅਨੁਸਾਰ ਕੱਲ 13 ਮਾਰਚ ਨੂੰ ਬਿਉਰੋ ਦੇ ਦਫਤਰ ਵਿਚ ਪਲੇਸਮੇਂਟ ਕੈਂਪ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਅੱਧੀ ਦਰਜਨ ਦੇ ਕਰੀਬ ਕੰਪਨੀਆਂ ਨੌਜਵਾਨਾਂ ਦੀ ਰੋਜ਼ਗਾਰ ਵਾਸਤੇ ਚੋਣ ਕਰਨਗੀਆਂ |

ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਪਲੇਸਮੇਂਟ ਕੈਪ ਮਿਤੀ 13.03.2020 (Friday) ਸਮਾਂ 10:00 am ਤੋਂ 1:00 pm.

ਭਾਗ ਲੈਣ ਵਾਲੀ ਕੰਪਨੀ: Velhos Industry, ICICI Bank, Google Pay, Rockman, Sanchit Trading Company.

ਯੋਗਤਾ: 10th 12th, ITI, Dip. Auto Mobile., Graduate, Post Graduate Age:18-30 yrs Salary 9200 to 18000. Resume ਲੈਕੇ ਪਹੁੰਚੋ.

VENUE: District Bureau of employment n Enterprises, pratap Chowk, opposite Sangeet cinema, Ludhiana.
Note: No fee Charged for Interviews

GMap Address. https://goo.gl/maps/R5TcwdazEeR2
FB Page For Job Updates
https://bit.ly/2ENm2Bp

Candidates should make their profile at Govt. of Punjab Website:
www.pgrkam.com