ਮੁੱਖ ਖ਼ਬਰਾਂ ਭਾਰਤ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਹੇਠ ਆਉਣਗੇ ਸਾਰੇ ਆਨਲਾਈਨ ਪਲੇਟਫ਼ਾਰਮ- ਕੇਂਦਰ November 11, 2020 News Punjab ਨਵੀਂ ਦਿੱਲੀ, 11 ਨਵੰਬਰ (ਨਿਊਜ਼ ਪੰਜਾਬ)- ਕੇਂਦਰ ਸਰਕਾਰ ਨੇ ਆਨਲਾਈਨ ਫ਼ਿਲਮਾਂ, ਆਡੀਓ-ਵੀਡੀਓ ਵੀਜ਼ੂਅਲ ਪ੍ਰੋਗਰਾਮਾਂ, ਆਨਲਾਈਨ ਨਿਊਜ਼ ਅਤੇ ਕਰੈਂਟ ਅਫੇਅਰਜ਼ ਕੰਟੇਂਟ (ਮੌਜੂਦਾ ਮਾਮਲਿਆਂ ਦੀ ਸਮਗਰੀ) ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਤਹਿਤ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ। Post Views: 0