ਕੈਪਟਨ ਨੇ 550 ਸਾਲਾ ਪ੍ਰਕਾਸ਼ ਪੁਰਬ ਦੀ ਕਾਫੀ ਟੇਬਲ ਬੁੱਕ ਕੀਤੀ ਰਿਲੀਜ਼

ਚੰਡੀਗੜ੍ਹ , 2 ਨਵੰਬਰ (ਨਿਊਜ਼ ਪੰਜਾਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਯਾਦਾਂ ਸਮੇਟੇ ਇਕ ਕਾਫ਼ੀ ਟੇਬਲ ਬੁੱਕ 89 ਸਫ਼ੇ ਦੀ ਰਿਲੀਜ਼ ਕੀਤੀ ਹੈ।