ਜੇਮਸ ਬਾਂਡ ਅਭਿਨੇਤਾ ਸੀਨ ਕੌਨਰੀ ਦਾ ਦਿਹਾਂਤ

ਨਵੀਂ ਦਿੱਲੀ, 31 ਅਕਤੂਬਰ (ਨਿਊਜ਼ ਪੰਜਾਬ)- ਮਹਾਨ ਜੇਮਸ ਬਾਂਡ ਅਭਿਨੇਤਾ ਸੀਨ ਕੌਨਰੀ ਦਾ ਦਿਹਾਂਤ ਹੋ ਗਿਆ ਹੋ ਗਿਆ ਹੈ ਉਹ ਸਾਲ ਦੇ ਸਨ। ਸਕਾਟਿਸ਼ ਬਾਫਟਾ ਜੇਤੂ ਸਿਤਾਰੇ ਨੇ 1962 ਤੋਂ 1983 ਤੱਕ ਸੱਤ ਫਿਲਮਾਂ ਵਿਚ ਬ੍ਰਿਟਿਸ਼ ਜਾਸੂਸ ਦੀ ਭੂਮਿਕਾ ਨਿਭਾਈ। ਉਨ੍ਹਾਂ ਦੀ ਮੌਤ ਸੁੱਤੇ ਪਏ ਹੋਈ ਹੈ।