ਮੁੱਖ ਖ਼ਬਰਾਂ ਪੰਜਾਬ ਪੰਜਾਬ ਸਰਕਾਰ ਨੇ ਬੱਸ ਓਪਰੇਟਰਾਂ ਲਈ ਟੈਕਸ ਛੋਟ ਦੀ ਮਿਆਦ 31 ਦਸੰਬਰ ਤੱਕ ਵਧਾਈ October 30, 2020 News Punjab ਚੰਡੀਗੜ੍ਹ, 30 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਰਕਾਰ ਨੇ ਅੱਜ ਸੂਬੇ ‘ਚ ਬੱਸ ਓਪਰੇਟਰਾਂ ਲਈ 100 ਫ਼ੀਸਦੀ ਟੈਕਸ ਛੋਟ ਦੀ ਮਿਆਦ 31 ਦਸੰਬਰ ਤੱਕ ਲਈ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਟੈਕਸਾਂ ਦੀ ਉਗਰਾਹੀ ਦੀ ਮਿਆਦ ਨੂੰ 31 ਮਾਰਚ, 2021 ਤੱਕ ਵਧਾ ਦਿੱਤਾ ਹੈ। Post Views: 0