ਕੇਵੜੀਆ ‘ਚ ਪ੍ਰਧਾਨ ਮੰਤਰੀ ਮੋਦੀ ਵਲੋਂ ਜੰਗਲ ਸਫਾਰੀ ਦਾ ਉਦਘਾਟਨ

ਨਰਮਦਾ, 30 ਅਕਤੂਬਰ (ਨਿਊਜ਼ ਪੰਜਾਬ)- ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਰਮਦਾ ਜ਼ਿਲ੍ਹੇ ‘ਚ ਸਥਿਤ ਕੇਵੜੀਆ ‘ਚ ਜੰਗਲ ਸਫਾਰੀ ਦੇ ਨਾਂ ਨਾਲ ਪ੍ਰਸਿੱਧ ਸਰਦਾਰ ਪਟੇਲ ਚਿੜੀਆਘਰ ਪਾਰਕ ਦਾ ਉਦਘਾਟਨ ਕੀਤਾ ਗਿਆ।