ਦੇਸ਼ ‘ਚ ਕੋਰੋਨਾ ਦੇ ਅੰਕੜਿਆਂ ‘ਚ ਮੁੜ ਵਾਧਾ- 24 ਘੰਟਿਆਂ ‘ਚ 49,881 ਨਵੇਂ ਮਾਮਲੇ ਆਏ ਸਾਹਮਣੇ, 517 ਲੋਕਾਂ ਦੀ ਗਈ ਜਾਨ

ਨਵੀਂ ਦਿੱਲੀ, 29 ਅਕਤੂਬਰ (ਨਿਊਜ਼ ਪੰਜਾਬ)- ਦੇਸ਼ ‘ਚ ਕੋਰੋਨਾ ਦੇ ਅੰਕੜਿਆਂ ‘ਚ ਮੁੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 49,881 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 517 ਲੋਕਾਂ ਦੀ ਜਾਨ ਗਈ ਹੈ।