ਅੱਤਵਾਦ ਫਡਿੰਗ : ਕਸ਼ਮੀਰ ਤੇ ਦਿੱਲੀ ‘ਚ ਐਨ.ਆਈ.ਏ. ਵਲੋਂ ਛਾਪੇਮਾਰੀ

ਨਵੀਂ ਦਿੱਲੀ, 29 ਅਕਤੂਬਰ (ਨਿਊਜ਼ ਪੰਜਾਬ)- ਕੌਮੀ ਜਾਂਚ ਏਜੰਸੀ ਨੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਤੇ ਵੱਖਵਾਦੀਆਂ ਨੂੰ ਉਤਸ਼ਾਹਿਤ ਕਰਨ ਤੇ ਇਸ ਸਬੰਧੀ ਫਡਿੰਗ ਮਾਮਲੇ ਵਿਚ ਅੱਜ ਸਵੇਰੇ ਇਕ ਵਾਰ ਫਿਰ ਸ੍ਰੀਨਗਰ ਤੇ ਦਿੱਲੀ ‘ਚ ਵੱਖ-ਵੱਖ ਸਥਾਨਾਂ ‘ਚ ਛਾਪੇਮਾਰੀ ਕੀਤੀ ਗਈ ਹੈ।