ਪਿੰਡ ਭੁੱਲਾਰਾਈ (ਅਮਰੀਕ ਨਗਰੀ) ਪਹੁੰਚੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ

ਖਲਵਾੜਾ, 28 ਅਕਤੂਬਰ (ਨਿਊਜ਼ ਪੰਜਾਬ)- ਪੰਥਕ ਲਹਿਰ ਦੇ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਪਿੰਡ ਭੁੱਲਾਰਾਈ (ਅਮਰੀਕ ਨਗਰੀ) ਵਿਖੇ ਪਹੁੰਚੇ ਹਨ ਅਤੇ ਕੁਝ ਹੀ ਸਮੇਂ ‘ਚ ਉਹ ਹਾਜ਼ਰ ਇਕੱਠ ਨੂੰ ਸੰਬੋਧਨ ਕਰਨਗੇ।