ਰਾਮਦਾਸ ਅਠਾਵਲੇ ਦੀ ਪਾਰਟੀ ਆਰ. ਪੀ. ਆਈ. ‘ਚ ਸ਼ਾਮਿਲ ਹੋਈ ਅਦਾਕਾਰਾ ਪਾਇਲ ਘੋਸ਼

ਮੁੰਬਈ, 26 ਅਕਤੂਬਰ (ਨਿਊਜ਼ ਪੰਜਾਬ)- ਅਦਾਕਾਰਾ ਪਾਇਲ ਘੋਸ਼ ਮੁੰਬਈ ‘ਚ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਅਗਵਾਈ ਵਾਲੀ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ.) ‘ਚ ਸ਼ਾਮਿਲ ਹੋ ਗਈ। ਪਾਰਟੀ ਵਲੋਂ ਉਨ੍ਹਾਂ ਨੂੰ ਆਰ. ਪੀ. ਆਈ. (ਏ.) ਦੀ ਉਪ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ।