ਮੁੱਖ ਖ਼ਬਰਾਂਪੰਜਾਬ ਜਾਤਾਂ ਦੇ ਆਧਾਰ ‘ਤੇ ਪੰਜਾਬ ਦੇ ਲੋਕਾਂ ਨੂੰ ਵੰਡਣ ਸੰਬੰਧੀ ਭਾਜਪਾ ਨੂੰ ਉਸ ਦੇ ਭ੍ਰਿਸ਼ਟ ਏਜੰਡੇ ‘ਚ ਸਫਲ ਨਹੀਂ ਹੋਣ ਦੇਵਾਂਗੇ- ਕੈਪਟਨ October 23, 2020 News Punjab ਚੰਡੀਗੜ੍ਹ, 23 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਜਪਾ ‘ਤੇ ਆਪਣੇ ਸਿਆਸੀ ਹਿੱਤਾਂ ਨੂੰ ਉਤਸ਼ਾਹਿਤ ਕਰਨ ਲਈ ਜਾਤੀਆਂ ‘ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਨਾਲ ਹੀ ਕੈਪਟਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਭਾਜਪਾ ਨੂੰ ਉਸ ਦੇ ਭ੍ਰਿਸ਼ਟ ਏਜੰਡੇ ਨੂੰ ਪੰਜਾਬ ‘ਤੇ ਥੋਪਣ ਨਹੀਂ ਦੇਣਗੇ।