ਪੰਜਾਬ ਪੁਲਿਸ ਦੇ 57 ਡੀ ਐੱਸ ਪੀ ਦੇ ਹੋਏ ਤਬਾਦਲੇ

ਐਡਵੋਕਟ ਕਰਨਦੀਪ ਸਿੰਘ ਕੈਰੋਂ

ਚੰਡੀਗੜ੍ਹ, 22 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਸਰਕਾਰ ਵੱਲੋਂ ਅੱਜ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ 57 ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ I ਤਬਾਦਲਿਆਂ ਦੀ ਸੂਚੀ ਹੇਠ ਦਿੱਤੇ ਅਨੁਸਾਰ ਹੈ।

DSP transfer orders 22-10-2020