ਦੁਬਈ ‘ਚ ਆਈ. ਪੀ. ਐਲ. ਖੇਡ ਰਹੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ

ਜਲੰਧਰ, 22 ਅਕਤੂਬਰ (ਨਿਊਜ਼ ਪੰਜਾਬ)- ਦੁਬਈ ‘ਚ ਇਸ ਵੇਲੇ ਆਈ. ਪੀ. ਐਲ. 2020 ਖੇਡ ਰਹੇ ਪੰਜਾਬ ਦੇ ਜਲੰਧਰ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ। ਦੱਸ ਦਈਏ ਕਿ ਮਨਦੀਪ ਆਈ. ਪੀ. ਐਲ. ‘ਚ ‘ਕਿੰਗਜ਼ ਇਲੈਵਨ ਪੰਜਾਬ’ ਵਲੋਂ ਖੇਡਦੇ ਹਨ।