ਮੁੱਖ ਖ਼ਬਰਾਂ ਪੰਜਾਬ ਭਾਰਤ ਬਿਹਾਰ ਦੇ ਮੰਤਰੀ ਦੀ ਕੋਵਿਡ-19 ਕਾਰਨ ਹੋਈ ਮੌਤ October 16, 2020 News Punjab ਪਟਨਾ, 16 ਅਕਤੂਬਰ (ਨਿਊਜ਼ ਪੰਜਾਬ)- ਬਿਹਾਰ ਦੇ ਪੰਚਾਇਤੀ ਰਾਜ ਮੰਤਰੀ ਕਪਿਲ ਦਿਓ ਕਾਮਤ ਦੀ ਪਟਨਾ ਸਥਿਤ ਏਮਜ਼ ਵਿਖੇ ਕੋਵਿਡ-19 ਦੇ ਚੱਲਦਿਆਂ ਮੌਤ ਹੋ ਗਈ। ਉਹ 70 ਸਾਲ ਦੇ ਸਨ। ਅਜੇ ਦੋ ਮਹੀਨੇ ਪਹਿਲਾ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ। Post Views: 0